ਨਿਰੰਜਨੀ ਜੋਤਿ - Niranjni Jot

Creator Unknown
Description Digitized and shared by an Anonymous Sevadar. We wish to express our deepest appreciation for the outstanding contributions made by an anonymous individual in our community. Their tireless efforts have had a significant positive impact on our shared spaces, demonstrating a remarkable commitment to the well-being of our residents. While the identity of this remarkable benefactor remains undisclosed, their actions serve as an inspiration to us all. Such selfless dedication to community service sets an example that encourages unity and compassion among us. To this anonymous hero, we offer our collective gratitude and admiration. Your actions have illuminated the path towards a stronger and more vibrant community for all of us.
First Sentence ੧ ੴ ਸਤਿਗੁਰਪ੍ਰਸਾਦਿ ॥ -ਨਿਰੰਜਨੀਜੋਤ ਦੋ:-ਚੀਤ ਬਿਖੇ ਕਰ ਖ਼ਾਸ ਕੋ ਚਿੰਤਾ ਸਕਲ ਮਿਟਾਇ। ਸ੍ਰੀ ਪੂਰਨ ਪ੍ਰਮਾਤਮਾ ਹੋ ਸਭ ਠੌਰ ਸਹਾਇ॥੧॥ ਦੋ:-ਗੁਰ ਨਾਨਕ ਥੀਂ ਆਦਿ ਲੈ ਦਸੋਂ ਗੁਰੂ ਸਮ ਜਾਨ। ਬਾਰ ਬਾਰ ਬੰਦਨ ਕਰੂੰ ਬਿਘਨ ਕਰੋ ਸਭ ਹਾਨ॥੨॥ ਦੋ:-ਸ਼ੇਸ਼ ਮਹੇਸ਼ ਗਨੇਸ਼ ਤਜ ਸਾਰ ਸੁਤੀ ਬਿਸਰਾਇ। ਇਸ਼ਟ ਦੇਵ ਪੂਜੋਂ ਗੁਰੂ ਸਭ ਦੇਵਨ ਕੇ ਥਾਇ॥੩॥ ਦੋ:—ਵਿੱਯਾ ਗੁਰ ਕੇ ਚਰਨ ਪਰ ਸੀਸ ਟੇਕ ਬਹੁ ਬਾਰ ਧੰਨ੍ਯਵਾਦ ਤਿਨਕਾ ਕਰੋਂ ਹਿਰਦੇ ਧਰ ਉਪਕਾਰ ॥੪॥ ਦੋ-ਤੇਗ਼ ਬਹਾਦਰ ਸਤਿਗੁਰੂ ਲਿਖੋਂ ਚਰਿੱਤ੍ਰ ਤੋਰ। ਆਪ ਕਰੋ ਨਿਜ ਕਾਜ ਕੋ ਦੇ ਕਵਿਤਾ ਕਾ ਜੋਰ ॥ ੫ ॥ ( ਤਥਾ ) ਕਾਰਜ ਆਪਨਾ ਆਪ ਕਰਾ ਲੈਣਾ ਏਸ ਦਾਸ ਉਪਰ ਦਯਾ ਧਾਰ ਗੁਰ ਜੀ ਮੇਰੇ ਵਿੱਚ ਨ ਬੁਧ ਦਾ ਬਲ ਕੋਈ ਚੰਗੀ ਕਵਿਤਾ ਦੀ ਨਹੀਂ ਸਾਰ ਗੁਰ ਜੀ ਜਿਵੇਂ ਪੁਤਲੀ ਨਟ ਦੇ ਹੱਥ ਨੱਚੇ ਸੂਰਜ ਆਸਰੇ ਰੇਤ ਚਮਕਾਰ ਗੁਰ ਜੀ ਤਿਵੇਂ ਦਾਸ ਨੂੰ ਆਸਰਾ ਆਪਦਾ ਹੈ ਅਤੇ ਆਪਦੀ ਹੈ ਇਹ ਕਾਰ ਗੁਰ ਜੀ ਮੇਰੇ ਤਾਈਂ ਤਾਂ ਮੁਫ਼ਤ ਦੀ ਭੱਲ ਦੇਨੀ ਕਾਰਜ ਆਪਣੇ ਆਪ ਸਵਾਰ ਗੁਰ ਜੀ ਸ਼ੁਰੂ ਕਰਾਂ ਮੈਂ ਹੁਣ ਕਰਤਾਰ ਸਿੰਘਾ ਤੋੜ ਚਾੜ੍ਹਨਾ ਤੁਧ ਇਖ਼ਯਾਰ ਗੁਰ ਜੀ (ਤਥਾ ) " ਸਤਿਗੁਰਾਂ ਦੇ ਚਰਿਤ ਅਥਾਹ ਸਾਗਰ ਪਾਰ ਪਾਵਨਾ ਖਰਾ ਮੁਹਾਲ ਹੈ ਜੀ ਪਰ, ਚਾਉ ਨ ਚਿੱਤ ਦਾ ਰੁੱਕਦਾ ਏ ਖਿੱਚ ਰੱਖਦਾ ਪ੍ਰੇਮ ਕਮਾਲ ਹੈ ਜੀ ਅੱਠੇ ਪਹਿਰ ਹੀ ਯੱਸ ਉਚਾਰਦਾ ਰਹਾਂ ਇਹ ਚਿੱਤ ਦਾ ਖਾਸ ਖ਼ਿਆਲ ਹੈ ਜੀ ਵਿਚ ਆ ਉਮੰਗ ਦੇ ਲਿਖਦਾ ਹਾਂ ਜਹੀ ਮਾੜੀ ਚੰਗੀ ਆਉਂਦੀ ਢਾਲ ਹੈ ਜੀ ਪੰਥ ਕਦਰ ਕਰਦਾ ਦੇਂਦਾ ਮਾਨ ਵੱਡਾ ਗੁਰੂ ਪੰਥ ਦਾ ਬਿਰਦ ਯਾਲ ਹੈ ਜੀ ਬਿਰਥਾ ਘਾਲੁ ਨ ਜਾਇ ਕਰਤਾਰ ਸਿੰਘ ਫਲ ਦੇਵੰਦਾ ਸਦਾ ਅਕਾਲ ਹੈ
Published Unknown
Language Punjabi
Pages 120
Copies 1
Tags Sikh Sikhi
Collection Community Texts
Read 0 times

Customer Reviews

There is no reviews yet