ਸੰਤ ਸਿਪਾਹੀ ਸਤਿਗੁਰੂ - Sant Sipahi Satguru

Creator Giani Nahar Singh Ji
First Sentence ਸੂਚਨਾ ਇਹ ਟ੍ਰੈਕਟ ਗਿਆਨੀ ਨਾਹਰ ਸਿੰਘ ਜੀ ਨੇ ਬਹੁਤ ਬਰਸ ਹੋਏ, ਲਿਖਿਆ ਸੀ । ਅੱਜ ੨੦੨੧ ਵਿਚ ਦਾਸ ਨੂੰ ਇਹ ਪੁਰਾਣੇ ਕਾਗਜਾਂ ਵਿਚੋਂ ਲੱਭਾ । ਇਸ ਛੋਟੇ ਜਿਹੇ ਟ੍ਰੈਕਟ ਨੂੰ ਪੜ੍ਹਦਿਆਂ ਹੀ ਮਨ ਵਿਚ ਖਿੱਚ ਪੈਦਾ ਹੋਈ ਕਿ ਆਉਂਦੇ ਪੋਹ ਸੁਦੀ ਸਪਤਮੀ ਦੇ ਗੁਰਪੁਰਬ ਮੌਕੇ ਇਸ ਨੂੰ ਸੰਗਤਾਂ ਵਿਚ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ । ਇਸ ਟ੍ਰੈਕਟ ਵਿਚ ਹੇਠ ਲਿਖੇ ਵਿਸ਼ੇ ਅੰਕਿਤ ਹਨ : ੧. ੨. ੩. 8. ੫. ੬. 2. ਦਸਮ ਪਾਤਸ਼ਾਹ ਦਾ ਮਿਸ਼ਨ ਖੰਡੇ ਦੀ ਧਾਰ ਵਿਚੋਂ ਸ਼ਾਂਤੀ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਜੰਗਾਂ ਯੁੱਧਾਂ ਦਾ ਵੇਰਵਾ ਗੁਰੂ ਸਾਹਿਬ ਦੇ ਸਫ਼ਰ ਗੁਰੂ ਸਾਹਿਬ ਦੀ ਸ਼ਖ਼ਸੀਅਤ ਗੁਰੂ ਸਾਹਿਬ ਤੇ ਪੰਥ ਖਾਲਸਾ ਆਸ ਹੈ ਪਾਠਕ ਜਨ ਪ੍ਰੇਮ ਸਹਿਤ ਪੜ੍ਹ ਕੇ ਨਿਹਾਲ ਹੋਣਗੇ ! ਵਾਹਿਗੁਰੂਜੀਕਾਖਾਲਸਾ॥ਵਾਹਿਗੁਰੂਜੀਕੀਫਤੇ॥ ਭਜਨੀਤ ਸਿੰਘ ਸੰਪਾਦਕ
Published 2021
Language Punjabi
Pages 28
Copies 1
Tags ਗਿਆਨੀ ਨਾਹਰ ਸਿੰਘ ਜੀ Giani Nahar Singh Ji
Collection Community Texts
Read 0 times

Customer Reviews

There is no reviews yet