ਸ੍ਰੀ ਅਰਜਨ ਪ੍ਰਕਾਸ਼ - Sri Arjan Prakash
| Creator | Bhai Kartar Singh Ji Giani Klaswalie |
| First Sentence | <>> ੧ ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਸ੍ਰੀ ਅਰਜਨ ਪ੍ਰਕਾਸ਼ : ਦੋਹਰਾ-ਆਦਿ ਪੁਰਖ ਪਰਮਾਤਮਾ ਸਭ ਦੇਵਨ ਕੇ ਦੇਵ। ਕਰੌ ਬੰਦਨਾ ਆਦਿ ਮੈਂ ਬਖ਼ਸ਼ੋ ਕਵਿਤਾ ਭੇਵ ॥੧॥ ਦੋਹਰਾ-ਗੁਰ ਨਾਨਕ ਥੀਂ ਆਦਿ ਲੈ ਦਸ ਗੁਰ ਪ੍ਰਿਥਮ ਮਨਾਇ। ' ਚਰਿਤ ਰਚੋਂ ਅਰਜਨ ਗੁਰੁ ਬਿਘਨ ਪਵੈ ਨਹਿੰ ਕਾਇ੨॥ ਦੋਹਰਾ-ਗਾਥਾ ਪੰਚਮ ਗੁਰੂ ਕੀ ਕਵਿਤਾ ਸਾਫ਼ ਬਨਾਇ। ਭੇਟ ਕਰੌ ਗੁਰ ਪੰਥ ਕੀ ਆਦਿਰ ਸਭ ਥਾਂ ਪਾਇ ॥੩॥ ਦੋਹਰਾ-ਬਲ ਕਵਿਤਾ ਕਾ ਬਖ਼ਸ਼ਣਾ ਘਰ ਕਾ ਦਾਸ ਪਛਾਨ। ਸਤਿਗੁਰ ਲੱਜਾ ਰਾਖਨੀ ਮੇਰੀ ਬੁੱਧ ਅੰਞਾਨ ॥੪॥ ਦੋਹਰਾ-ਨਾਮ ਵਾਹਿਗੁਰੂ ਮੁੱਖ ਥੀਂ ਜਿਸ ਥਾਂ ਹੋਇ ਉਚਾਰ। ਕੋਟ ਵਿਘਨ ਸਭ ਨਾਸ ਹੋਹਿੰ ਹਰ ਥਾਂ ਮੰਗਲ ਚਾਰ॥੫॥ (ਬੇਨਤੀ) ਆਦਿਪੁਰਖ ਪਰਮਾਤਮਾ ਪਰੀਪੂਰਨਤੇਰੀਆਸ ਮੈਂਰਿਦੇਵਿੱਚਧਰੀ ਹੋਈ ਏ ਦੇਵੀਦੇਵਤੇ ਕਿਸ਼ਨਤੇ ਬਿਸ਼ਨਦੇ ਥਾਂ ਇੱਕ ਓਟਤੇਰੀ ਸਦਾ ਫੜੀ ਹੋਈ ਏ ਮਾਤਾਪਿਤਾ ਤੂੰਹੇਂ ਭਾਈਬੰਦ ਮੇਰਾ ਸੂਰਤ ਚਰਨ ਤੇਰੇਵਿੱਚ ਜੁੜੀ ਹੋਈ ਏ ਤੇਰੇ ਬਾਝੁ ਸਹਾਈ ਨ ਕੋਈ ਕਿਧਰੇ ਮੇਰੇ ਰਿਦੇ ਵਿੱਚ ਸਿੱਖਯਾ ਭਰੀ ਹੋਈ ਤੇਰੇ ਬਿਨਾ ਕੋਈ ਸਾਕ ਤੇਅੰਗਨਾਹੀਂ ਅਜ਼ਮਾਇਸ਼ ਮੇਰੀਪੂਰੀ ਕਰੀ ਹੋਈ ਏ ਛੱਡੀ ਸਭਦੀ ਆਸ ਕਰਤਾਰ ਸਿੰਘਾ ਚੰਗੀ ਕਿਸੇਪਾਸੋਂ ਨਹੀਂਸਰੀ ਹੋਈ ਏ (ਤਥਾ) ਪੂਰਨਜੋਤ ਤੇਰੀ ਹਰ ਥਾਂ ਨਜ਼ਰ ਆਵੇ ਜਿਸਤਰਫ਼ ਹੀ ਨਿਗ੍ਹਾ ਪਸਾਰ ਸਿੱਖਾਂ ਜ਼ੱਰਰੇ ਜ਼ੱਰਰੇ ਤੇ ਅਕਲ ਹੈਰਾਨ ਹੋਵੇ ਤੇਰੀ ਕੁਦਰਤ ਅਜਬ ਕਰਤਾਰ ਦੇਖਾਂ ਨਿੱਕੀਕੀੜੀ ਦੇ ਵਿੱਚ ਤੂੰ ਜਿਵੇਂ ਦਿੱਸੇਂ ਓਵੇਂਹੱਥੀ ਦੇ ਵਿੱਚ ਆਕਾਰ ਦੁੱਖਾਂ ਜਿਵੇਂ ਵੱਸਯੋਂ ਵਿੱਚ ਪ੍ਰਮਾਣੂਆਂ ਦੇ ਤਿਵੇਂ ਰਮਣੀਂ ਵਿੱਚ ਪਹਾਰ ਦੁੱਖਾਂ <><><><> ***** ** |
| Published | unknown |
| Language | Punjabi |
| Pages | 180 |
| Copies | 1 |
| Tags | Sikh Hiatory Guru Arjan Paatshah |
| Collection | Community Texts |
| Read | 0 times |