Atam Science April 1958

Creator Raghbir Singh Bir
First Sentence ਆਤਮ ਸਾਇੰਸ ਲਹਿਰ ਦਾ ਆਦਰ੍ਸ਼ ੧, ਆਸਤਕਤਾ ਦਾ ਪ੍ਰਚਾਰ । ੨. ਧਰਮ (Religion) ਦਾ ਉਚਾ ਤੇ ਸੁਚਾ ਪਹਿਲੂ ਪੇਸ਼ ਕਰਨਾ । ੩. ਧਰਮ (Religion) ਸਬੰਧੀ ਗਲਤ ਫਹਿਮੀਆਂ ਦੂਰ ਕਰਨੀਆਂ । ੪. ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਵਿਤਰ ਉਪਦੇਸ਼ਾਂ ਦਾ ਪਰਚਾਰ । ੫. ਸਿਮਰਨ ਅਭਿਆਸ ਸਬੰਧੀ ਲੋਕਾਂ ਦੇ ਭੁਲੇਖੇ ਦੂਰ ਕਰਨੇ ਤੇ ਉਤਸ਼ਾਹ ਵਧਾਣਾ । ੬. ਧਰਮ (Religion) ਨੂੰ ਉਸ ਤੰਗ ਦਾਇਰੇ ਵਿਚੋਂ ਕਢਣਾ ਜਿਸ ਵਿਚ ਅਨਜਾਣ ਆਸਤਕ ਨੇ ਇਸ ਨੂੰ ਕੈਦ ਕਰੀ ਰਖਿਆ ਹੈ। ੭. ਧਰਮ (Religion) ਨੂੰ ਚਾਲਾਕ ਨਾਸਤਕ ਦੇ ਹਮਲਿਆਂ ਤੋਂ ਬਚਾਣਾ । ੮. ਸ਼ੱਚਾ (ਕਰਮ ਕਾਂਡ) ਦਾ ਜਿਤਨਾ ਕੁ ਸਬੰਧ ਆਤਮਕ ਉਨਤੀ ਵਾਸਤੇ ਜ਼ਰੂਰੀ ਹੈ ਉਤਨੇ ਉਤੇ ਹੀ ਜ਼ੋਰ ਦੇਕੇ, ਇਸ ਨੂੰ ਨੁਕਤਾਚੀਨਾਂ ਦੇ ਹਮਲਿਆਂ ਤੋਂ ਬਚਾਣਾ। ੬. ਆਤਮ ਵਿਦਿਆ ਦੀ ਰੌਸ਼ਨੀ ਵਿਚ ਇਨਸਾਨ ਦੀਆਂ ਸ਼ਖਸੀ, ਭਾਈਚਾਰਕ, ਮੁਲਕੀ ਤੇ ਕੌਮਾਂਤਰੀ ਮੁਸ਼ਕਲਾਂ ਦਾ ਹਲ ਪੇਸ਼ ਕਰਨਾ। ੧੦. ਸਚੇ ਧਰਮ (True Religion) ਦੀ ਇਨਸਾਨੀ ਜ਼ਿੰਦਗੀ ਨੂੰ ਕਾਮਯਾਬ ਤੇ ਸੁਖੀ ਬਨਾਉਣ ਵਿਚ ਸਹਾਇਤਾ ਵਰਨਣ ਕਰਨੀ । ੧੧. ਆਤਮਕ ਅਸੂਲਾਂ ਦੀ ਵਰਤੋਂ ਨਾਲ ਸਰੀਰਕ ਤੰਦਰੁਸਤੀ ਕਾਇਮ ਰਖਣ ਅਤੇ ਬਿਮਾਰੀਆਂ ਨੂੰ ਆਤਮਕ ਇਲਾਜ ਨਾਲ ਰਾਜ਼ੀ ਕਰਨ ਦੇ ਤੀਕਿਆਂ ਦਾ ਪਰਚਾਰ । ੧੨. ਪਰਮ ਸੁਖ (Supreme Bliss) ਸਬੰਧੀ ਜਿਸ ਨੂੰ ਹਰ ਇਕ ਆਦਮੀ ਜਾਣਦਾ ਨਾ ਜਾਣਦਾ, ਢੂੰਡ ਰਿਹਾ ਹੈ, ਧਰਮ (Religion) ਦੀ ਸਹਾਇਤਾ ਤੇ ਜ਼ਰੂਰਤ ਵਚਨਣ ਕਰਨੀ । ‘ਆਤਮ-ਸਾਇੰਸ’ ਲਹਿਰ ਦੇ ਜੀਵਨ ਸਰਪ੍ਰਸਤ ਬਣਨਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਅਲੋਪ ਹੋ ਰਹੀ ਤਾਲੀਮ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਲਹਿਰ ਦਾ sIKH Nਪਰਚਾਰ A“ਆਤਮ ਸਾਇੰਸ ਮਹਾਵਾਗੇ ਮਹਾਵਾਰੀ ਰਸਾਲੇ ਦਵਾਰਾ ਸ: ਰਘਬੀਰ ਸਿੰਘ ‘ਬੀਰ’ ਦੀ ਐਡੀਟਰੀ ਹੇਠ ਕਲਕਤੇ ਤੋਂ ਕੀਤਾ ਜਾ ਰਿਹਾ ਹੈ। ਮੈਨੇਜਰ-‘ਆਤਮ ਸਾਇੰਸ ੮੨-ਏ. ਅਸੂਤੋਸ਼ ਮੁਖਰਜੀ ਰੋਡ, ਕਲਕਤਾ-੨੫
Published April 1958
Language Punjabi
Pages 58
Copies 1
Tags Sikh History Sikhi
Collection Community Texts
Read 0 times

Customer Reviews

There is no reviews yet