Atam Science January 1958

Creator Raghbir Singh Bir
First Sentence ਆਤਮ ਸਾਇੰਸ JANUARY 1958 Monthly, Atam-Science Calcutta-25. SIKH NATIONAL AF HILES ਐਡੀਟਰ-ਰਘਬੀਰ ਸਿੰਘ ‘ਬੀਰ’ ਜਨਵਰੀ ੧੯੫੮ਆਤਮ ਸਾਇੰਸ ਲਹਿਰ ਦਾ ਆਦਰ੍ਸ਼ ੧. ਆਸਤਕਤਾ ਦਾ ਪ੍ਚਾਰ । ੨. ਧਰਮ (Religion) ਦਾ ਉਚਾ ਤੇ ਸੁਚਾ ਪਹਿਲੂ ਪੇਸ਼ ਕਰਨਾ। ੩. ਧਰਮ (Religion) ਸਬੰਧੀ ਗਲਤ ਫਹਿਮੀਆਂ ਦੂਰ ਕਰਨੀਆਂ । ੪. ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਵਿਤਰ ਉਪਦੇਸ਼ਾਂ ਦਾ ਪਰਚਾਰ। ੫. ਸਿਮਰਨ ਅਭਿਆਸ ਸਬੰਧੀ ਲੋਕਾਂ ਦੇ ਭੁਲੇਖੇ ਦੂਰ ਕਰਨੇ ਤੇ ਉਤਸ਼ਾਹ ਵਧਾਣਾ | ੬ ਧਰਮ (Religion) ਨੂੰ ਉਸ ਤੰਗ ਦਾਇਰੇ ਵਿਚੋਂ ਕਢਣਾ ਜਿਸ ਵਿਚ ਅਨਜਾਣ ਆਸਤਕ ਨੇ ਇਸ ਨੂੰ ਕੈਦ ਕਰੀ ਰੱਖਿਆ ਹੈ। ੭. ਧਰਮ (Religion) ਨੂੰ ਚਾਲਾਕ ਨਾਸਤਕ ਦੇ ਹਮਲਿਆਂ ਤੌਂ ਬਚਾਣਾ । ੮. ਸ਼ੱਰਾ (ਕਰਮ ਕਾਂਡ) ਦਾ ਜਿਤਨਾ ਕੁ ਸਬੰਧ ਆਤਮਕ ਉਨਤੀ ਵਾਸਤੇ ਜ਼ਰੂਰੀ ਹੈ ਉਤਨੇ ਉਤੇ ਹੀ ਜ਼ੋਰ ਦੇਕੇ, ਇਸ ਨੂੰ ਨੁਕਤਾਚੀਨਾਂ ਦੇ ਹਮਲਿਆਂ ਤੋਂ ਬਚਾਣਾ। ੯. ਆਤਮ ਵਿਦਿਆ ਦੀ ਰੋਸ਼ਨੀ ਵਿਚ ਇਨਸਾਨ ਦੀਆਂ ਸ਼ਖਸੀ, ਭਾਈਚਾਰਕ, ਮੁਲਕੀ ਤੇ ਕੌਮਾਂਤਰੀ ਮੁਸ਼ਕਲਾਂ ਦਾ ਹਲ ਪੇਸ਼ ਕਰਨਾ | ੧੦. ਸਚੇ ਧਰਮ (True Religion) ਦੀ ਇਨਸਾਨੀ ਜ਼ਿੰਦਗੀ ਨੂੰ ਕਾਮਯਾਬ ਤੇ ਸੁਖੀ ਬਨਾਉਣ ਵਿਚ ਸਹਾਇਤਾ ਵਰਨਣ ਕਰਨੀ । ੧੧. ਆਤਮਕ ਅਸੂਲਾਂ ਦੀ ਵਰਤੋਂ ਨਾਲ ਸਰੀਰਕ ਤੰਦਰੁਸਤੀ ਕਾਇਮ ਰਖਣ ਅਤੇ ਬਿਮਾਰੀਆਂ ਨੂੰ ਆਤਮਕ ਇਲਾਜ ਨਾਲ ਰਾਜ਼ੀ ਕਰਨ ਦੇ ਤ੍ਰੀਕਿਆਂ ਦਾ ਪਰਚਾਰ। ੧੨. ਪਰਮ ਸੁਖ (Supreme Bliss) ਸਬੰਧੀ ਜਿਸ ਨੂੰ ਹਰ ਇਕ ਆਦਮੀ ਜਾਣਦਾ ਨਾ ਜਾਣਦਾ, ਢੂੰਡ ਰਿਹਾ ਹੈ, ਧਰਮ (Religion) ਦੀ ਸਹਾਇਤਾ ਤੇ ਜ਼ਰੂਰਤ ਵਰਨਣ ਕਰਨੀ । ‘ਆਤਮ-ਸਾਇੰਸ’ ਲਹਿਰ ਦੇ ਜੀਵਨ ਸਰਪ੍ਰਸਤ ਬਣਨਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਅਲੋਪ ਹੋ ਰਹੀ ਤਾਲੀਮ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਲਹਿਰ ਦਾ ਪਰਚਾਰ ਆਤਮ ਸਾਇੰਸ’ ਮਹਾਵਾਰੀ ਰਸਾਲੇ ਦਵਾਰਾ ਸ: ਰਘਬੀਰ ਸਿੰਘ ‘ਬੀਰ’ ਦੀ ਐਡੀਟਰੀ ਹੇਠ ਕਲਕਤੇ ਤੋਂ ਕੀਤਾ ਜਾ ਰਿਹਾ ਹੈ। SIKH NATIONAL ARCHIVES OF CANADA ਮੈਨੇਜਰ-‘ਆਤਮ ਸਾਇੰਸ', ੮੨-ਏ.ਅਸੂਤੋਸ਼ ਮੁਖਰਜੀ ਰੋਡ, ਕਲਕਤਾ-੨੫.
Published 1958
Language Punjabi
Pages 72
Copies 1
Tags Atam Science Magazine Calcutta Sikhs Diaspora Sikhs
Collection Community Texts
Read 4 times

Customer Reviews

There is no reviews yet