Gur Parnalian - ਗੁਰ ਪ੍ਰਣਾਲੀਆਂ

Creator Sikh History Society
First Sentence ੴ ਸਤਿਨਾਮੁ ਗੁਰ-ਪ੍ਰਨਾਲੀ ਕ੍ਰਿਤ ਭਾਈ ਕੇਸਰ ਸਿੰਘ ੧ ੴ ਸਤਿਗੁਰ ਪ੍ਰਸਾਦਿ ॥ ਅਥ ਗੁਰਪ੍ਰਣਾਲੀ ਲਿਖਯਤੇ ॥ ਦੋਹਰਾ। ਉਤਪਤ ਜੋਤਿ ਬਿਅੰਤ ਕੀ, ਸਲਲੈ ਸਲਲ ਸਮਾਇ। ਸਾਰ ਸੋਧ ਸਾਸਤ੍ਰ ਸਕਲ, ਕੇਸਰ ਸਿੰਘ ਸੁਨਾਇ ॥੧॥ ਪ੍ਰਿਥਮੇ ਬਾਬਾ ਰਾਮਨਰਾਇਣ ਜੀ ਬੇਦੀ। ਤਿਨਕੇ ਘਰ ਮਹਿਲ ਮਾਤਾ ਕੁਸ਼ਾਲ ਦੇਈ ਜੀ। ਤਿਨ ਕੇ ਬੇਟੇ ਦੋਇ: ਸਿਵਰਾਮ ਜੀ 1 ਅਰੁ ਸਾਨਪਤ ਜੀ । ਸਿਵਰਾਮ ਜੀ ਕੇ ਘਰ ਮਹਿਲ ਮਾਤਾ ਬਨਾਰਸੀ ਜੀ । ਤਿਨਕੇ ਬੇਟੇ ਦੋਇ: ਇਕ ਕਯਾਨ ਦਾਸ ਏਕ ਲਾਲ ਚਂਦੀ ਕਲਿਯਾਨ ਦਾਸ ਕੇ ਘਰ ਮਹਲ ਬੀਬੀ ਜੀ ਨਾਰਸੀ ਜੀ ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਇ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ ੧੫੨੬ ਕਤਕ ਦਿਨ ਗਿਆਂ ਅਠਾਰਾਂ੧੮ ਬੁਧਵਾਰ, ਪੁੰਨਿਯਾ ਪਹਿਰ ਅਤੇ ਇਕ ਘੜੀ ਰਾਤ ਗਈ। ਫੇਰ ਬਡੇ ਹੋਏ ਬਿਆਹੂ ਕੀਤਾ। ਸੰਮਤ ੧੫੪੪ ਜੇਠ ਪਖੋਕੇ ਰੰਧਾਵੇ ਮੂਲੇ ਚੋਣੇ ਦੇ ਘਰ। ਮਾਤਾ ਸੁਲਖਣੀ ਜੀ ਆਈ। ਬਾਬਾ ਸਾਹਿਬ ਜੀ ਦੋ ਲੌਂਗ ਮਾਤਾ ਜੀ ਜੋਗ ਦਿੱਤੇ। ਸ੍ਰੀ ਚੰਦ ਜੀ ਜਨਮੇ ਸੰਮਤ ੧੫੫੧ ਸਾਵਨ ਦਿਨ ੫ । ਫੇਰ ਲਖਮੀ ਦਾਸ ਜੀ ਜਨਮੇ ਸੰਮਤ ੧੫੫੩ ਫੱਗੁਣ ਦਿਨ ਗਿਆਂ ੧੯॥ 1915 ਦੀ ਦੁਇ 57 ਅਨੁਰਾਧਾ ਨਿਛੱਤ ਵਿੱਚ* । ਦਿਨ ੨੪: 6/ 1996 ਸੱਤਰ ਵਰੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸੀ ਗੁਰੂ ਨਾਨਕ ਦੇਵ ਜੀ ਕੀਤੀ । ਸੰਮਤ ੧੫੯੬, ਅੱਸੂ ਵਦੀ ੧੦, ਸ੍ਰੀ ਗੁਰ ਬਾਬਾ ਨਾਨਕ ਦੇਵ ਜੀ ਸਮਾਣੇ, ਡੇਹਰੇ ਵਿਚ | ਮ: ਪਹਲਾ ੧॥ *ਕੱਤਿਕ ਪੁੰਨਿਆਂ ੨੧ ਕੱਤਿਕ ਸ਼ੁੱਕਵਾਰ ਨੂੰ ਸੀ । ਭਰਨੀ ਨਛੱਤ੍ਰ ਦਾ ਤੀਜਾ ਚਰਨ ਉਸ ਮੌਕੇ ਵਿਆਪ ਰਿਹਾ ਸੀ। ਇਤਨੀ ਉਮਰ, ਕੱਤਿਕ ਪੁੰਨਿਆਂ ਤੋਂ ਨਹੀਂ, ਵੈਸਾਖ ਦੀ ਤੀਜ (੧੯ ਵੈਸਾਖ) ਤੋਂ ਪੂਰੀ ਹੁੰਦੀ ਹੈ |
Published 1923
Language Punjabi
Pages 149
Copies 1
Tags History of Sikhs Sikh Gurus Guru Parnaliyan Sikh History Society Bhai Kesar Singh Sikh literature
Collection Community Texts
Read 1 time

Customer Reviews

There is no reviews yet