Nanakshahi Calendar

Creator Chardikala and Indo Canadian Times
First Sentence 3 ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਲੋੜ Jan.08 Jan.14 / 2003 ਹੈ ? ਹਰ ਇੱਕ ਕੌਮ ਦਾ ਆਪਣਾ ਆਪਣਾ ਕੈਲੰਡਰ ਹੈ | ਮੁਸਲਮਾਨਾਂ ਦਾ ਹਿਜਰੀ , ਈਸਾਈਆਂ ਦਾ ਈਸਵੀ , ਹਿੰਦੂਆਂ ਦਾ ਬਿਕ੍ਰਮੀ ਆਦਿ ਸਿੱਖ ਕੌਮ ਦਾ ਆਪਣਾ ਕੋਈ ਕੈਲੰਡਰ ਨਹੀਂ ਸੀ | ਜੋ ਨਾਨਕਸ਼ਾਹੀ ਸੰਮਤ ਜੰਤਰੀਆਂ ਵਿੱਚ ਦਿੱਤਾ ਹੁੰਦਾ ਸੀ , ਉਸ ਦਾ ਕੇਵਲ ਸੰਮਤ ਹੀ ਵੱਖ ਸੀ ਦਰਅਸਲ ਉਹ ਬਿਕ੍ਰਮੀ ਸੰਮਤ ਦੀ ਹੂ - ਬ - ਹੂ ਨਕਲ ਸੀ | ਉਸ ਦੀਆਂ ਸੰਗਰਾਂਦਾਂ , ਤਿਥੀਆਂ ( ਸੁਦੀਆਂ , ਵਦੀਆਂ ) ਵੀ ਬਿਕ੍ਰਮੀ ਸੰਮਤ ਵਾਲੀਆਂ ਸਨ । ਅੱਜਕਲ੍ਹ ਬਿਕ੍ਰਮੀ ਸੰਮਤ ਦੀਆਂ ਸੰਗਰਾਂਦਾਂ ਗੁਰਦੁਆਰਿਆਂ ਵਿੱਚ ਮਨਾਈਆਂ ਜਾਂਦੀਆਂ ਹਨ , ਜੇ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ ਤਾਂ ਕੀ ਹਰਜ਼ ਹੈ ? ਬਿਕ੍ਰਮੀ ਸੰਮਤ ਦਾ ਸਾਲ ਮੌਸਮੀ ਸਾਲ ਨਹੀਂ ਹੈ | ਇਸ ਲਈ ਸਮਾਂ ਪੈਣ ਨਾਲ ਹੌਲੀ - ਹੌਲੀ ਇਸ ਦੇ ਮਹੀਨੇ ਮੌਸਮਾਂ ਵਿੱਚ ਸਥਿਰ ਨਹੀਂ ਰਹਿੰਦੇ | ਈਸਵੀ ਕੈਲੰਡਰ ( ਜਿਸ ਨੂੰ ਅੱਜਕਲ੍ਹ ਸਾਂਝਾ ਸੰਨ ਕਹਿੰਦੇ ਹਨ ) ਦਾ ਸਾਲ , ਮੌਸਮੀ ਸਾਲ ਨਾਲੋਂ ਕੇਵਲ 26 ਸੈਕਿੰਡ ਵੱਧ ਹੈ , ਜਦ ਕਿ ਬਿਕ੍ਰਮੀ ਤਕਰੀਬਨ 20 ਮਿੰਟ ਵੱਧ | ਇਹਨਾਂ ਫਰਕਾਂ ਕਾਰਨ ਮੌਸਮਾਂ ਅਨੁਸਾਰ ਸਾਂਝੇ ਸੰਨ ਵਿੱਚ ਤਕਰੀਬਨ 3300 ਸਾਲਾਂ ਵਿੱਚ ਇੱਕ ਦਿਨ ਦਾ ਅਤੇ ਬਿਕ੍ਰਮੀ ਵਿੱਚ 70/71 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਹੈ | ਇਹ ਹੇਠ ਦਿੱਤੀ ਸਾਰਨੀ ਤੋਂ ਹੋਰ ਵੀ ਸਪੱਸ਼ਟ ਹੋ ਜਾਵੇਗਾ : ਸੰਨ ਵੈਸਾਖੀ 1753 9 ਅਪ੍ਰੈਲ 1799 10 ਅਪ੍ਰੈਲ 1899 12 ਅਪ੍ਰੈਲ 1999 2100 14 ਅਪ੍ਰੈਲ 15 ਅਪ੍ਰੈਲ ਜੇ ਨਾਨਕਸ਼ਾਹੀ ਕੈਲੰਡਰ ਦਾ ਸਾਲ ਬਿਕ੍ਰਮੀ ਸਾਲ ਦੇ ਬਰਾਬਰ ਰਹਿਣ ਦਿੱਤਾ ਜਾਂਦਾ ਤਾਂ ਵਿਸਾਖੀ ਤਕਰੀਬਨ 1100 ਸਾਲ ਬਾਅਦ ਮਈ ਵਿੱਚ ਹੋ ਜਾਂਦੀ , 13000 ਸਾਲ ਬਾਅਦ ਅਕਤੂਬਰ ਦੇ ਅੱਧ ਵਿੱਚ ਹੁੰਦੀ | ਬਾਰਹ ਮਾਹ ਮਾਂਝ , ਬਾਰਹ ਮਾਹਾ ਤੁਖਾਰੀ ਅਤੇ ਰੁਤੀ ਸਲੋਕ ਬਾਣੀਆਂ ਵਿੱਚ ਜੋ ਮਹੀਨਿਆਂ ਦਾ ਸਬੰਧ ਮੌਸਮਾਂ ਨਾਲ ਦਿੱਤਾ ਹੈ : ( ਬਾਰਹਮਾਹਾ ਮਾਂਝ ਵਿਚੋਂ ) ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪੋਖਿ ਤੁਖਾਰੁ ਨ ਵਿਆਪਈ ਕਠਿ ਮਿਲਿਆ ਹਰਿ ਪਾਸਿ || ਨਾਹੁ ॥ ਹਾਰੇ ॥ ਬਾਰੇ || ( ਬਾਰਹਮਾਹਾ ਤੁਖਾਰੀ ਵਿਚੋਂ ) ਚੇਤੁ ਬਸੰਤੁ ਭਲਾ ਭਵਰ ਸੁਹਾਵੜੇ । ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰੁ ਬਾਹੁੜੈ ॥ ਵੈਸਾਖੁ ਭਲਾ ਸਾਖਾ ਵੇਸ ਕਰੇ || ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥ ਥਲ ਤਾਪਿਹ ਸਰ ਭਾਰ ਸਾ ਧਨ ਬਿਨਉ ਕਰੈ ॥ ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਮੌਸਮ ਉਸ ਤੋਂ ਬਿਲਕੁਲ ਉਲਟ ਹੋ ਜਾਂਦੇ ਹਨ | ਗੁਰਪੁਰਬਾਂ ਦੀਆਂ ਤਾਰੀਖਾਂ ਸਾਂਝੇ ਸੰਨ ਦੇ ਕੈਲੰਡਰ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ , ਕਦੀ 10/11 ਦਿਨ ਪਿਛਾਂਹ ਅਤੇ ਕਦੀ 18/19 ਦਿਨ ਅਗਾਂਹ , ਇਸ ਦਾ ਕੀ ਕਾਰਨ ਹੈ ? ਗੁਰਪੁਰਬ ਚੰਦ੍ਰਮਾ ਦੀਆਂ ਤਿਥਾਂ ( ਸੁਦੀਆਂ / ਵਦੀਆਂ ) ਅਨੁਸਾਰ ਮਨਾਏ ਜਾਂਦੇ ਸਨ | ਚੰਦਸਾਲ ਦੇ ਬਾਰਾਂ ਮਹੀਨੇ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਜਾਂ ਅਮਾਵਸ ਤੋਂ ਅਮਾਵਸ ਤੱਕ ਹਨ | ਪੂਰਾ ਸਾਲ 354 ਦਿਨ ਦਾ ਹੈ , ਜੋ ਕਿ ਸੂਰਜੀ ਸਾਲ ਨਾਲੋਂ 11 ਦਿਨ ਘੱਟ ਹੈ | ਇਸ ਕਾਰਨ ਗੁਰਪੁਰਬ ਅਗਲੇ ਸਾਲ ਸੂਰਜੀ ਕੈਲੰਡਰ ਮੁਤਾਬਿਕ 11 ਦਿਨ ਪਹਿਲਾਂ ਆ ਜਾਂਦੇ ਹਨ । ਪਰ ਚੰਦਰਸਾਲ ਦਾ ਸੂਰਜੀ ਸਾਲ ਨਾਲ ਮੇਲ ਰੱਖਣ ਲਈ ਹਰ ਤੀਜੇ ਜਾਂ ਚੌਥੇ ਸਾਲ , ਚੰਦਰਸਾਲ ਵਿੱਚ ਇੱਕ ਮਹੀਨਾ ਵਧਾ ਦਿੱਤਾ ਜਾਂਦਾ ਹੈ | ਉਸ ਸਾਲ ਚੰਦਰ ਸਾਲ ਵਿੱਚ 13 ਮਹੀਨੇ ਅਤੇ ਇੱਕ ਨਾਂ ਦੇ ਦੋ ਮਹੀਨੇ ਹੋ ਜਾਂਦੇ ਹਨ | ਵਾਧੂ ਮਹੀਨੇ ਨੂੰ ਲੌਂਦ ਦਾ ਮਹੀਨਾ ਜਾਂ ਮਲਮਾਸ ਕਹਿੰਦੇ ਹਨ | ਮਲਮਾਸ ਤੋਂ ਬਾਅਦ ਆਉਣ ਵਾਲੇ ਗੁਰਪੁਰਬ ਪਿਛਲੇ ਸਾਲ ਨਾਲੋਂ 18 / 19 ਦਿਨ ਲੇਟ ਹੋ ਜਾਂਦੇ ਹਨ । 1999 ਸੰਨ ਵਿੱਚ ਭਾਦਉ ਜਲ ਬਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ ੲੇ The Charhdi Kala 43 , ਨਾਨਕਸ਼ਾਹੀ ਕੈਲੰਡਰ - ਸਮੇਂ ਦੀ ਮੰਗ ਦੀ ਪਤਾ ਕਰਨ ਲਈ ਜੰਤਰੀਆਂ ਉਡੀਕਣ ਦੀ ਲੋੜ ਨਹੀਂ ਹੋਵੇਗੀ | ( 3 ) ਇਹ ਕੈਲੰਡਰ ਬੜਾ ਸਰਲ ਹੈ | ਮਹੀਨਿਆਂ ਦੇ ਦਿਨਾਂ ਦੀ ਗਿਣਤੀ ਇਸ ਪ੍ਰਕਾਰ ਹੈ : ਚੇਤ 31 , ਵੈਸਾਖ , 31 , ਜੇਠ 31 , ਹਾੜ 31 , ਸਾਵਣ 31 , ਭਾਦੋਂ 30 , ਅੱਸੂ 30 , ਕੱਤਕ 30 , ਮੱਘਰ 30 , ਪੋਹ 30 , ਮਾਘ 30 , ਫੱਗਣ 30 ਸਾਧਾਰਨ ਸਾਲ ਵਿੱਚ , 31 ਜਿਸ ਸਾਲ ਵਿੱਚ ਫਰਵਰੀ 29 ਦਿਨ ਦੀ ਹੋਵੇ ( ਲੀਪ ਦਾ ਸਾਲ ) ਸਰਬ ਸਾਂਝੇ ਸੰਨ ਦੇ ਮਹੀਨਿਆਂ ਵਿੱਚ ਨਾਨਕਸ਼ਾਹੀ ਸੰਮਤ ਦੇ ਮਹੀਨਿਆਂ ਦੀ ਆਰੰਭਤਾ ਦੀਆਂ ਤਾਰੀਖਾਂ ਹੇਠ ਦਿੱਤੇ ਅਨੁਸਾਰ ਸਦਾ ਲਈ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ : ਜੇਠ ਦਾ ਮਹੀਨਾ ਮਲਮਾਸ ਵਾਲਾ ਹੋਵੇਗਾ , ਭਾਵ ਚੰਦਸਾਲ ਵਿੱਚ ਜੇਠ ਦੇ ਦੋ ਮਹੀਨੇ ਹੋਣਗੇ , ਇੱਕ ਬੁੱਧ ਅਤੇ ਦੂਜਾ ਮਲ ਮਲ ਮਾਸ , ( ਗੰਦਾ ਮਹੀਨਾ ) ਵਿੱਚ ਕੋਈ ਗੁਰਪੁਰਬ ਨਹੀਂ ਮਨਾਇਆ ਜਾਂਦਾ । ਇਹ ਗੁਰਬਾਣੀ ਅਤੇ ਸਿੱਖ ਵਿਚਾਰਧਾਰਾ ਦੇ ਅਨੁਕੂਲ ਨਹੀਂ , ਕਿਉਂਕਿ ਗੁਰਬਾਣੀ ਅਨੁਸਾਰ ਕੋਈ ਵੀ ਦਿਨ ਜਾਂ ਮਹੀਨਾ ਆਪਣੇ ਆਪ ਵਿੱਚ ਨਾ ਚੰਗਾ ਹੈ ਅਤੇ ਨਾ ਹੀ ਮੰਦਾ | ਮਨਾਉਂਦੇ ਹਾਂ , ਕਿਉਂਕਿ ਬੱਝਵੀਂ ਰੁੱਤ ਤੇ ਥਿੱਤ ਸੂਰਜ ਦੇ ਹਿਸਾਬ ਹੀ ਹੋ ਸਕਦੀ ਹੈ । ਦੂਜੀ ਵੱਡੀ ਭਾਰੀ ਘਾਟ ਹੁਣ ਤੱਕ ਇਹ ਪੈਂਦੀ ਆ ਹੀ ਹੈ ਕਿ ਥਿੱਤਾਂ ਦੇ ਬਿਛੁਕੇਪਨ ਦੇ ਕਾਰਨ ਗੁਰਪੁਰਬਾਂ ਦੀਆਂ ਤਰੀਕਾਂ ਚੇਤੇ ਰਹਿਣੀਆਂ ਬਹੁਤ ਹੀ ਔਖੀ ਗੱਲ ਹੈ | ਇਸ ਦਾ ਕੋਝਾ ਸਿੱਟਾ ਇਹ ਨਿੱਕਲ ਰਿਹਾ ਹੈ ਕਿ ਸਿੱਖ ਗੁਰਪੁਰਬਾਂ ਦਾ ਪ੍ਰੇਮੀ ਹੋਣ ਦੇ ਥਾਂ ਸੰਗਰਾਂਦਾਂ , ਮੱਸਿਆ , ਪੁੰਨਿਆਂ ਦਾ ਸ਼ਰਧਾਲੂ ਬਣ ਗਿਆ ਹੈ ਤੇ ਇਹ ਦਿਹਾੜੇ ਸੂਰਜ / ਚੰਦ ਦੀ ਸੰਦੇਸ਼ | ਪੂਜਾ ਨਾਲ ਮੇਲ ਖਾਂਦੇ ਹਨ । ਇਸ ਤਰ੍ਹਾਂ ਬੇ - ਮਲੂਮੇ ਹੀ ਸਾਂਝੇ ਸੰਨ ਦੇ ਕਿਸੇ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਪ੍ਰਕਾਸ਼ ਗੁਰਪੁਰਬ ਆ ਜਾਂਦੇ ਅਗਲੇ ਸਾਲ ਵਿਸਾਖੀ ਨੂੰ ਸਮੁੱਚਾ ਸਿੱਖ ਜਗਤ ਹਨ , ਅਤੇ ਕਿਸੇ ਖਾਲਸਾ ਪੰਥ ਦਾ 300 ਸਾਲਾ ਸਾਜਣਾ ਦਿਵਸ ਪੰਥਕ ਸਾਲ ਦਾ ਇਹ ਪ੍ਰੰਪਰਾਵਾਂ ਤੇ ਖਾਲਸਈ ਜਾਹੋ - ਜਲਾਲ ਨਾਲ ਮਨਾ ਰਿਹਾ ਗੁਰਪੁਰਬ ਹੁੰਦਾ ਹੀ ਹੈ | ਹਰ ਕੌਮ ਦੀ ਆਪਣੀ ਵੱਖਰੀ ਹੋਂਦ - ਹਸਤੀ ਤੇ ਨਹੀਂ । ਇਸ ਤਰ੍ਹਾਂ ਪਹਿਚਾਣ ਹੁੰਦੀ ਹੈ । ਵਿਸ਼ਵ ਪੱਧਰ ‘ ਤੇ ਆਪੋ ਆਪਣੀ ਕੌਮੀ ਪਹਿਚਾਣ ਨੂੰ ਕਿਉਂ ਹੁੰਦਾ ਹੈ ? ਜਿਸ ਸਾਲ ਦਰਸਾਉਣ ਲਈ ਕੌਮੀ ਦਿਨ - ਦਿਹਾਰ ਮਨਾਏ ਜਾਂਦੇ ਹਨ । ਦਿਨ - ਦਿਹਾਰ ਲੱਗਣੇ ਮੁੜ ਭਰਮ - ਵਹਿਮ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ | ਕੁਦਰਤ ਵਲੋਂ ਸੱਤੇ ਦਿਨ ਹੀ ਇਕੋ ਜਿਹੇ ਪੋਹ ਸੁਦੀ ਸੱਤਵੀਂ ਮਨਾਉਣ ਲਈ ਹਰ ਧਰਮ - ਕੌਮ ਦੇ ਅਲੱਗ - ਅਲੱਗ ਕੈਲੰਡਰ ਹਨ ਪਰ ਸਿੱਖਾਂ ਹਨ । ਪਰ ਸਾਨੂੰ ਇੱਕ ਜਨਵਰੀ ਤੋਂ ਪਾਸ ਆਪਣਾ ਵੱਖਰਾ ਕੌਮੀ ਕੈਲੰਡਰ ਨਹੀਂ ਸੀ | ਬਿਕ੍ਰਮੀ ਸੰਮਤ ਨੂੰ ਹੀ ਨਾਨਕਸ਼ਾਹੀ ਉਹ ਦਿਨ ਵਧੀਕ 11 ਜਨਵਰੀ ਤੱਕ ਸੰਮਤ ਦੇ ਤੌਰ ‘ ਤੇ ਵਰਤਿਆ ਜਾ ਰਿਹਾ ਸੀ ਪਰ ਬਿਕ੍ਰਮੀ ਸੰਮਤ ਮੌਸਮੀ ਸਾਲ ਪਿਆਰੇ ਕਿਸੇ ਤਾਰੀਖ ਨੂੰ ਨਾ ਹੋਣ ਕਰਕੇ ਹਰ ਸਾਲ ਮਹੀਨਿਆਂ ਵਿੱਚ ਅੰਤਰ ਆ ਰਿਹਾ ਹੈ , ਜੋ ਕਿ ਗੁਰਬਾਣੀ ਚਾਹੀਦੇ ਹਨ , ਹੋਵੇ , ਤਾਂ ਚੰਦਰਮਾ ਦੇ ਬਾਰਹਮਾਂਹ ਅਨੁਕੂਲ ਨਹੀਂ | ਗੁਰਬਾਣੀ ਵਿੱਚ ਅੰਕਤ ਬਾਰਹਮਾਂਹ ਦੇ ਅਨੁਸਾਰੀ ਜਿਹਨਾਂ ਨਾਲ ਸਾਡੇ ਦਾ ਸਾਲ 254 ਦਿਨ ਸੂਰਜੀ ਕੈਲੰਡਰ ਬਣਾਉਣ ਦੀ ਕੌਮ ਦੀ ਚਿਰਕੋਣੀ ਇੱਛਾ ਸੀ , ਜਿਸ ਨੂੰ ਸ . ਪਾਲ ਸਤਿਗੁਰ ਪਾਤਸ਼ਾਹ ਦਾ ਹੋਣ ਕਰਕੇ ਇਹ ਸਿੰਘ ਕੈਨੇਡਾ ਨਿਵਾਸੀ ਨੇ ਸਾਲਾਂ ਬੱਧੀ ਮਿਹਨਤ ਕਰਕੇ ਅਮਲੀ ਰੂਪ ਦਿੱਤਾ ਹੈ | ਦਾ ਜੀਵਨ ਸਬੰਧ ਫਿਰ ਦਸੰਬਰ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਦੇਸੀ ਮਹੀਨਿਆਂ ਦੀਆਂ ਤਰੀਕਾਂ ਨਿਸ਼ਚਤ ਕਰ ਬਣਿਆ | ਸਿੱਖ ਦੇ ਅਖੀਰ ਵਿੱਚ ਆ ਦਿੱਤੀਆਂ ਹਨ । ਹੁਣ ਗੁਰਪੁਰਬ ਨਿਸਚਤ ਤਰੀਕਾਂ ‘ ਤੇ ਮਨਾਏ ਜਾਇਆ ਕਰਨਗੇ । ਹਿਰਦੇ ਵਿੱਚ ਗੁਰੂ ਜਾਣ ਨਾਲ ਉਸ ਨਾਨਕਸ਼ਾਹੀ ਜੰਤਰੀ ਤੇ ਕੈਲੰਡਰ ਨੂੰ ਇਹ ਰੂਪ ਇੰਸਟੀਚਿਊਟ ਆਫ ਵਿੱਚ ਸਿੱਖ ਪਾਤਸ਼ਾਹ ਵਾਸਤੇ ਸਾਲ ਦੋ ਗੁਰਪੁਰਬ ਸਟੱਡੀਜ਼ ਚੰਡੀਗੜ੍ਹ ਵਲੋਂ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਇਕੱਤਰਤਾਵਾਂ ਚਾਉ - ਮਲਾਰ ਆ ਜਾਂਦੇ ਹਨ | ਜਿਸ ਕਰਕੇ ਪ੍ਰਦਾਨ ਕੀਤਾ ਗਿਆ ਹੈ । ਸਿੱਖ ਕੌਮ ਦੇ ਕੈਲੰਡਰ ਦੇ ਅਨੁਸਾਰ ਤਿਆਰ ਪੈਦਾ ਕਰਨ ਲਈ ਸਾਲ ਮਲਮਾਸ ਹੁੰਦਾ ਕੀਤੀ ਨਾਨਕਸ਼ਾਹੀ ਜੰਤਰੀ ਸੰਮਤ 531 ਕੌਮ ਨੂੰ ਸਮਰਪਿਤ ਕਰਦਿਆਂ ਖੁਸ਼ੀ ਹੈ , ਉਸ ਸਾਲ ਲੈ ਰਿਹਾ ਹਾਂ | ਇੱਕ ਸੁਚੱਜਾ ਤਰੀਕਾ ਇਹ ਹੋ ਸਕਦਾ ਹੈ ਕਿ ਗ ਰ ਪ ਰ ਬ ਮਹੀਨਾ ਵਧਣ ਗੁਰੂ ਪੰਥ ਦਾ ਦਾਸ - ਗੁਰਚਰਨ ਸਿੰਘ ਟੌਹੜਾ ਪ੍ਰਧਾਨ , ਸ਼੍ਰੋ . ਗੁਰ . ਗ੍ਰੰ . ਕਮੇਟੀ , ਸ੍ਰੀ ਅੰਮ੍ਰਿਤਸਰ ਬੱਝਵੀਆਂ ਤਰੀਕਾਂ ਕਾਰਨ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ੭ ਵੈਸਾਖ ਨੂੰ ਮਨਾਉਣਾ 1999 ਦੀ ਵਿਸਾਖੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦਾ ਕੌਮ ਦੇ ਨਾਂ ਦਾ ਪ੍ਰਕਾਸ਼ ਦਿਵਸ ਨਹੀਂ ਹੁੰਦਾ ਸੀ , ਪਰ ਇਸ ਤੋਂ ਪਹਿਲੇ ਸਾਲ ਦੋ ਗੁਰਪੁਰਬ ਹੁੰਦੇ ਸਨ | ਹੁਣ ਇਹ ਸਮੱਸਿਆ ਨਹੀਂ ਹੋਵੇਗੀ | ਸੂਰਜੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸਦਾ ਹੀ 23 ਪੋਹ ( 5 ਜਨਵਰੀ ) ਨਾਨਕਸ਼ਾਹੀ ਸੰਮਤ ਨੂੰ ਹੋਵੇਗਾ | ਇਸੇ ਤਰ੍ਹਾਂ ਸਾਰੇ ਗੁਰਪੁਰਬਾਂ ਨੂੰ ਚੰਦਰਮਾ ਦੀਆਂ ਤਿਥੀਆਂ ਦੀ ਬਜਾਏ ਸੂਰਜੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਨਾਲ ਉਹਨਾਂ ਦੀਆਂ ਤਾਰੀਖਾਂ ਵੀ ਸਾਂਝੇ ਸੰਨ ਦੇ ਕੈਲੰਡਰ ਅਨੁਸਾਰ ਅਗਾਂਹ ਪਿਛਾਂਹ ਨਹੀਂ ਹੋਣਗੀਆਂ | ਇਸ ਦੀ ਇੱਕ ਛੋਟ ਰੱਖੀ ਗਈ ਹੈ — ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਭਾਵੇਂ ਗੁਰੂ ਜੀ ਦਾ ਪ੍ਰਕਾਸ਼ ਦਿਵਸ ਪਹਿਲੀ ਵੈਸਾਖ ਦਾ ਹੈ , ਪਰ ਪੰਥਕ ੲੇ ਪ੍ਰੰਪਰਾਵਾਂ ਅਨੁਸਾਰ ਕੱਤਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ | ਇਸ ਲਈ ਇਹ ਗੁਰਪੁਰਬ ਹੁਣ ਦੀ ਤਰ੍ਹਾਂ ਹੀ ਕੱਤਕ ਦੀ ਪੂਰਨਮਾਸ਼ੀ , ਨਾਨਕਸ਼ਾਹੀ ਕੈਲੰਡਰ ਅਨੁਸਾਰ ਬੰਦੀ - ਛੋੜ ਦਿਵਸ ( ਮੱਸਿਆ ਵਾਲਾ ) ਤੋਂ ਬਾਅਦ ਪਹਿਲੀ ਪੂਰਨਮਾਸ਼ੀ , ਉਦੋਂ ਤੱਕ ਮਨਾਇਆ ਜਾਇਆ ਕਰੇਗਾ ਜਦ ਆਰੰਭ ਨਹੀਂ ਕਰਦਾ । ਕਿ ਪੰਥ ‘ ਤੇ ਮੁੜ ਵਿਚਾਰ ਪਹਿਲੀ ਗੁਰਪੁਰਬਾਂ ਨੂੰ ਸੂਰਜੀ ਕੈਲੰਡਰ ਅਨੁਸਾਰ ਮਨਾਉਣ ਬਾਰੇ ਕੁਝ ਉਘੇ ਵਿਦਵਾਨਾਂ ਦੇ ਵਿਚਾਰ ਇਸ ਪ੍ਰਕਾਰ ਹਨ : ਨੋਟ - ਇਹ ਖਰੜਾ ਸੰਨ 1906 ਈਸਵੀ ਦਾ ਤਿਆਰ ਪਿਆ ਸੀ , ਪਰ ਕਈ ਕਾਰਨਾਂ ਕਰਕੇ ਇਸ ਦੇ ਛਪਣ ਦੀ ਵਾਰੀ ਨਾ ਆਈ | ਸਿੱਖ ਇਤਿਹਾਸ ਸਬੰਧੀ ਮੇਰਾ ਬਹੁਤ ਸਾਰਾ ਇਕੱਠਾ ਕੀਤਾ ਮਸਾਲਾ ਗਵਾਚ ਜਾਣ ਕਰਕੇ ਮੈਨੂੰ ਡਰ ਲੱਗਾ ਕਿ ਕਿਤੇ ਇਹ ਖਰੜਾ ਵੀ ਗਵਾਚ ਨਾ ਜਾਏ | ਇਸ ਤੋਂ ਬਿਨਾਂ ਜਦ ਸਰਦਾਰ ਬਹਾਦਰ ਸੂਬੇਦਾਰ ਰਾਮ ਸਿੰਘ ਜੀ ਚੱਕ 126 ( ਸਰਗੋਧਾ ) ਤੇ ਸੂਬੇਦਾਰ ਠਾਕਰ ਸਿੰਘ ਜੀ ਲੀਲ ( ਗੁਰਦਾਸਪੁਰ ) ਆਦਿ ਕਈ ਸੱਜਣਾਂ ਨੇ ਗੁਰਪੁਰਬਾਂ ਦੀ ਪ੍ਰਵਿਸ਼ਟਾ ਤਾਰੀਖਾਂ ਅਤੇ ਦੋ ਗੁਰਦੁਆਰਿਆਂ ਵਿੱਚ ਪ੍ਰਚੱਲਤ ਕਰਨ ਲਈ ਮੈਥੋਂ ਮੰਗੀਆਂ , ਤਾਂ ਮੈਂ ਜ਼ਰੂਰੀ ਸਮਝਿਆ ਕਿ ਇਹ ਖਰੜਾ ਛਪਵਾ ਹੀ ਦਿੱਤਾ ਜਾਵੇ । ” ਗੁਰਪੁਰਬ ਨਿਰਣਯ ਸ . ਕਰਮ ਸਿੰਘ ਹਿਸਟੋਰੀਅਨ , ਪਹਿਲੀ ਨਵੰਬਰ 1912 ‘ ਸਿੱਖ ਪੰਥ ਹੁਣ ਤੱਕ ਸੁਦੀ ਵਦੀ ਦੀਆਂ ਥਿੱਤਾਂ ਅਨੁਸਾਰ ਗੁਰਪੁਰਬ ਮਨਾਉਂਦਾ ਆ ਰਿਹਾ ਹੈ ਪਰ ਇਸ ਵਿੱਚ ਦੋ ਘਾਟੇ ਟਿਕੇ ਰਹਿੰਦੇ ਹਨ । ਇੱਕ ਤਾਂ ਅਸੀਂ ਗੁਰਪੁਰਬ ਅਸਲੀ ਤਾਰੀਖ ਤੋਂ ਅਗਾਂਹ ਪਿਛਾਂਹ ਕਰ ਕੇ ‘ ਤੇ ਮਨਾਇਆ ਜਾਇਆ ਕਰਨ | ਸਲੋਕ ਸ੍ਰੀ ਗੁਰੂ ਅੰਗਦ ਸਾਹਿਬ , ਸਟੀਕ ਪ੍ਰੋ . ਸਾਹਿਬ ਸਿੰਘ ਡੀ . ਲਿਟ . ( 1948 ) ‘ ਥਿੱਤਾਂ ਦੇ ਅਧਾਰ ਪੁਰ ਚੰਦਰ - ਵਰਖ 354 ਦਿਨਾਂ ਦੇ ਏੜ - ਗੇੜ ਵਿੱਚ ਹੁੰਦਾ ਹੈ ਪਰ ਸੂਰਜ ਵਰਖ ਦੇ ਪ੍ਰਵਿਸ਼ਟੇ ( ਤਾਰੀਖਾਂ ) 365-66 ਹੁੰਦੇ ਹਨ | ਇਸ ਫ਼ਰਕ ਦੇ ਕਾਰਨ ਕੁਝ ਗੁਰਪੁਰਬ ਤੇ ਤਿਉਹਾਰ ਇੱਕ ਸਾਲ ਅੰਦਰ ਦੋ ਵਾਰੀ ਆ ਜਾਂਦੇ ਹਨ , ਕਿਸੇ ਸਾਲ ਆਉਂਦੇ ਹੀ ਨਹੀਂ । ਇਹ ਘਾਟ ਅਕਸਰ ਹੈਰਾਨੀ ਦਾ ਕਾਰਨ ਬਣੀ ਰਹਿੰਦੀ ਹੈ | ਇਸ ਕਰਕੇ , ਅਨੇਕ ਸਿਆਣੇ ਸੱਜਣਾਂ ਦਾ ਵਿਚਾਰ ਹੈ ਕਿ ਗੁਰਪੁਰਬ ਸਾਰੇ ਸੂਰਜ ਸੰਮਤ ਵਿੱਚ , ਪ੍ਰਵਿਸ਼ਿਟਆਂ ਦੇ ਆਧਾਰ ਪੁਰ ਮਨਾਏ ਜਾਣ ਚਾਹੀਦੇ ਹਨ | ਸੋ , ਸਾਰੀਆਂ ਮੁਖੀ ਸਭਾ ਸੋਸਾਇਟੀਆਂ ਨੂੰ ਇਸ ਮਾਮਲੇ ‘ ਤੇ ਪੂਰੀ ਗਹੁ ਨਾਲ ਵਿਚਾਰ ਕਰਕੇ , ਦੋ ਟੁੱਕ ਫੈਸਲਾ ਕਰਨਾ ਚਾਹੀਦਾ ਹੈ , ਤਾਂ ਜੋ ਅੱਗੇ ਲਈ ਝਗੜੇ - ਝਮੇਲੇ ਮਿੱਟ ਜਾਣ ਤੇ ਸਹੀ - ਸਿੱਧੀ ਤੇ ਸੌਖੀ ਪ੍ਰਪਾਟੀ ਪੈ ਜਾਵੇ । ਗੁਰ - ਪ੍ਰਣਾਲੀਆਂ ਸ਼੍ਰੋਮਣੀ ਸੰਪਾਦਕ : -ਸ . ਰਣਧੀਰ ਸਿੰਘ ਰੀਸਰਚ ਸਕਾਲਰ ਕਮੇਟੀ ਪ੍ਰਕਾਸ਼ਕ : -ਸਿੱਖ ਇਤਿਹਾਸ ਰੀਸਰਚ ਬੋਰਡ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਅਪ੍ਰੈਲ 1977 ਜੋ ਨਾਨਕਸ਼ਾਹੀ ਕੈਲੰਡਰ ਜੰਤਰੀ ਵਿੱਚ ਦਿੱਤਾ ਹੈ , ਉਸ ਦੀਆਂ ਕੀ ਵਿਸ਼ੇਸ਼ਤਾਈਆਂ ਹਨ ? ਇਸ ਕੈਲੰਡਰ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਸੁਤੰਤਰ ਸਿੱਖ ਕੈਲੰਡਰ ਵਿੱਚ ਹੋਣੇ ਚਾਹੀਦੇ ਹਨ : ( 1 ) ਸਾਲ ਦਾ ਪਹਿਲਾ ਮਹੀਨਾ ਗੁਰਬਾਣੀ ਅਨੁਸਾਰ ਚੇਤ ਰੱਖਿਆ ਗਿਆ ਹੈ । ( 2 ) ਇਹ ਮੌਸਮੀ ਸਾਲ ਦੀ ਲੰਬਾਈ ‘ ਤੇ ਅਧਾਰਿਤ ਹੋਣ ਕਾਰਨ ਗੁਰਬਾਣੀ ਅਨੁਕੂਲ ਹੈ । ਇਸ ਦੇ ਮਹੀਨੇ ਮੌਸਮਾਂ ਵਿੱਚ ਸਦਾ ਸਥਿਰ ਰਹਿਣਗੇ | ਬਿਕ੍ਰਮੀ ਸੰਮਤ ਦੇ ਮਹੀਨਿਆਂ ਦੇ ਦਿਨ ਨਿਸਚਤ ਨਹੀਂ ਹਨ | ਇਹ ਗਰਮੀਆਂ ਦੇ ਮੌਸਮ ਵਿੱਚ 31 ਦਿਨ ਜਾਂ 32 ਦਿਨ ਦੇ ਹੋ ਸਕਦੇ ਹਨ , ਅਤੇ ਸਰਦੀਆਂ ਵਿੱਚ 29 ਜਾਂ 30 ਦਿਨ ਦੇ ਹੋ ਸਕਦੇ ਹਨ | ਮਹੀਨੇ ਦੇ ਅਰੰਭਤਾ ਦਾ ਦਿਨ ਕੱਢਣ ਲਈ ਬੜੇ ਪੇਚੀਦਾ ਤਰੀਕੇ ਹਨ , ਇਸ ਕਾਰਨ ਜਨ - ਸਾਧਾਰਨ ਨੂੰ ਜੰਤਰੀਆਂ ਦੇ ਛਪਣ ਦੀ ਉਡੀਕ ਕਰਨੀ ਪੈਂਦੀ ਸੀ | ਨਾਨਕਸ਼ਾਹੀ ਸੰਮਤ ਦੇ ਹਰ ਮਹੀਨੇ ਦੀ ਪਹਿਲੀ ਤਾਰੀਖ ( ਆਰੰਭਤਾ ) ਹਰ ਸਾਲ ਸਾਂਝੇ ਸੰਨ ਦੇ ਸਬੰਧਿਤ ਮਹੀਨੇ ਦੀ ਉਸੇ ਤਾਰੀਖ ਨੂੰ ਹੀ ਹੋਵੇਗੀ | ਇਸ ਲਈ ਮਾਹ ਆਰੰਭਤਾ ਚੇਤ 14 ਮਾਰਚ , ਵੈਸਾਖ 14 ਅਪ੍ਰੈਲ , ਜੇਠ 15 ਮਈ , ਹਾੜ 15 ਜੂਨ , ਸਾਵਣ 16 ਜੁਲਾਈ , ਭਾਦੋਂ 16 ਅਗਸਤ , ਅੱਸੂ 15 ਸਤੰਬਰ , ਕੱਤਕ 15 ਅਕਤੂਬਰ , ਮੱਘਰ 14 ਨਵੰਬਰ , ਪੋਹ 14 ਦਸੰਬਰ , ਮਾਘ 13 ਜਨਵਰੀ , ਫੱਗਣ 12 ਫਰਵਰੀ ਉਪਰੋਕਤ ਸਕੀਮ ਅਨੁਸਾਰ ਨਾਨਕਸ਼ਾਹੀ ਸੰਮਤ ਦੇ ਕਿਸੇ ਮਹੀਨੇ ਦੀ ਕੋਈ ਵੀ ਤਾਰੀਖ ਹਰ ਸਾਲ ਸਾਂਝੇ ਸੰਨ ਦੇ ਕੈਲੰਡਰ ਦੀ ਉਸੇ ਤਾਰੀਖ ਨੂੰ ਆਵੇਗੀ | ਉਦਾਹਰਣ ਲਈ 23 ਪੋਹ ਦਾ ਦਿਨ ਸਦਾ ਹੀ ਪੰਜ ਜਨਵਰੀ ਨੂੰ ਹੋਵੇਗਾ | ਕੇਵਲ ਜਦੋਂ ਲੀਪ ਦਾ ਸਾਲ ਹੋਵੇ ਤਾਂ 1 ਮਾਰਚ ਤੋਂ 13 ਮਾਰਚ ਦੀਆਂ ਫੱਗਣ ਦੇ ਮਹੀਨੇ ਦੀਆਂ ਤਾਰੀਖਾਂ ਦਾ ਸਾਧਾਰਣ ਸਾਲ ਵਾਲੀਆਂ ਤਾਰੀਖਾਂ ਨਾਲੋਂ ਇੱਕ ਤਾਰੀਖ ਦਾ ਫਰਕ ਹੋਵੇਗਾ । ( 4 ) ਹੋਰ ਵਿਸ਼ੇਸ਼ਤਾਈ ਇਹ ਹੈ ਕਿ ਇਸ ਵਿੱਚ ਲੀਪ ਦੇ ਸਾਲ ਦਾ ਵਾਧੂ ਦਿਨ ਸਾਲ ਦੇ ਆਖਰੀ ਮਹੀਨੇ ਫੱਗਣ ਦਾ ਆਖਰੀ ਦਿਨ ਹੈ | ਕੀ ਗੁਰਪੁਰਬਾਂ ਦੀਆਂ ਤਾਰੀਖਾਂ ਨੂੰ ਬਦਲ ਦਿੱਤਾ ਗਿਆ ਹੈ ? ਬਿਲਕੁਲ ਨਹੀਂ , ਕੋਈ ਵਿਅਕਤੀ ਵੀ ਗੁਰੂ ਸਾਹਿਬਾਨ ਦੇ ਸਬੰਧਿਤ ਗੁਰਪੁਰਬ ਬਦਲਣ ਦਾ ਅਧਿਕਾਰੀ ਨਹੀਂ । ਅਸੀਂ ਤਾਂ ਕੇਵਲ ਸਹੀ ਦਿਨ ਲੱਭ ਕੇ ਉਸਨੂੰ ਨਿਸਚਿਤ ਕੀਤਾ ਹੈ | ਹਰ ਇੱਕ ਗੁਰਪੁਰਬ ਦੀ ਸ਼ੁੱਧ ਤਾਰੀਖ F ਦਾ ਆਧਾਰਤਿਥੀ ਦੀ ਥਾਂ ਉਸੇ ਤਿਥੀ ਵਾਲੇ ਦਿਨ ਜੋ ਪ੍ਰਵਿਸ਼ਟਾ ਸੀ ਉਸ ਨੂੰ ਮੁੱਖ ਰੱਖਿਆ ਹੈ ਅਤੇ ਉਸਨੂੰ ਨਾਨਕਸ਼ਾਹੀ ਕੈਲੰਡਰ ਦੇ ਦੇਸੀ ਮਹੀਨੇ ਅਨੁਸਾਰ ਇਸ ਜੰਤਰੀ ਵਿੱਚ ਦਰਜ ਕਰ ਦਿੱਤਾ ਹੈ । ਕੀ ਪੂਰਨਮਾਸ਼ੀ ਅਤੇ ਮੱਸਿਆ ਦੀਆਂ ਤਾਰੀਖਾਂ ਨੂੰ ਬਦਲ ਦਿੱਤਾ ਗਿਆ ਹੈ ? ਧਰਤੀ ਦੁਆਲੇ ਘੁੰਮਦਾ ਹੋਇਆ ਚੰਦਰਮਾ ਜਦ ਸੂਰਜ ਦੇ ਸਾਹਮਣੇ ਉਸ ਦੇ ਉਲਟ ਪਾਸੇ ਹੁੰਦਾ ਹੈ ਤਾਂ ਪੂਰਨਮਾਸ਼ੀ ਹੁੰਦੀ ਹੈ ਅਤੇ ਜਿਸ ਸਮੇਂ ਇਹ ਸੂਰਜ ਅਤੇ ਧਰਤੀ ਵਿਚਕਾਰ ਆ ਜਾਂਦਾ ਹੈ ਤਾਂ ਮੱਸਿਆਂ ਹੁੰਦੀ ਹੈ | ਇਹ ਕੁਦਰਤੀ ਘਟਨਾਵਾਂ ਹਨ , ਜਿਹਨਾਂ ਨੂੰ ਬਦਲਣਾ ਮਨੁੱਖ ਦੇ ਵੱਸ ਨਹੀਂ , ਇਹ ਉਸੇ ਤਰ੍ਹਾਂ ਹੀ ਰਹਿਣਗੀਆਂ | ਸੰਗਰਾਂਦ ਦਾ ਕੀ ਅਰਥ ਹੈ ਅਤੇ ਇਹ ਗੁਰਦੁਆਰਿਆਂ ਵਿੱਚ ਕਿਉਂ ਮਨਾਈ ਜਾਂਦੀ ਹੈ ? ਬਿਕਰਮੀ ਕੈਲੰਡਰ ਵਿੱਚ ਸੰਗਰਾਂਦਾਂ ਦਾ ਸਬੰਧ ਰਾਸ਼ੀਆਂ ਨਾਲ ਹੈ । ਜਿਸ ਦਿਨ ਸੂਰਜ ਇੱਕ ਰਾਸ਼ੀ ‘ ਚੋਂ ਨਿੱਕਲ ਕੇ ਅਗਲੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗਰਾਂਦ ਹੁੰਦੀ ਹੈ | ਨਾਨਕਸ਼ਾਹੀ ਕੈਲੰਡਰ ਵਿੱਚ ਮਾਹ ਅਰੰਭਤਾ ( ਸੰਗਰਾਂਦਾਂ ) ਦਾ ਰਾਸ਼ੀਆਂ ਨਾਲ ਕੋਈ ਸਬੰਧ ਨਹੀਂ ਹੈ | ਸ਼ਬਦ ‘ ਅਰੰਭਤਾ ’ ਮਹੀਨੇ ਦੀ ਪਹਿਲੀ ਤਾਰੀਖ ਲਈ ਵਰਤਿਆ ਹੈ , ਰਾਸ਼ੀ ਪ੍ਰਵੇਸ਼ ਲਈ ਨਹੀਂ । ਜਿਸ ਸਮੇਂ ਅੰਗਰੇਜ਼ੀ ਕੈਲੰਡਰ ਬਹੁਤ ਪ੍ਰਚੱਲਤ ਨਹੀਂ ਸੀ , ਤਾਰੀਖਾਂ ( ਪ੍ਰਵਿਸ਼ਟੇ ) ਸੰਗਰਾਂਦ ਦੇ ਦਿਨ ਤੋਂ ਗਿਣੀਆਂ ਜਾਣ ਕਾਰਨ ਅਤੇ ਸੰਗਰਾਂਦ ਗੁਰਦੁਆਰਿਆਂ ਵਿੱਚ ਮਨਾਉਣ ਕਾਰਨ , ਆਮ ਲੋਕਾਂ ਨੂੰ ਵੀ ਪਤਾ ਰਹਿੰਦਾ ਸੀ ਕਿ ਮਹੀਨਾ ਕਿੰਨੇ ਦਿਨ ਗਿਆ ਹੈ ਅਤੇ ਨਾਲ ਹੀ ਘੱਟੋ ਘੱਟ ਇੱਕ ਦਿਨ ਗੁਰੂ ਘਰ ਹਾਜ਼ਰੀ ਵੀ ਲੱਗ ਜਾਂਦੀ ਸੀ । ਕੀ ਪ੍ਰਚੱਲਤ ਜੰਤਰੀਆਂ ਅਤੇ ਪੰਚਾਂਗਾਂ ਬਨਾਉਣ ਵਾਲਿਆਂ ਨੂੰ ਪਤਾ ਨਹੀਂ ਕਿ ਬਿਕਰਮੀ ਸਾਲ ਮੌਸਮੀ ਸਾਲ ਨਹੀਂ ਅਤੇ ਇਸ ਦੇ ਮਹੀਨੇ ਮੌਸਮਾਂ ਅਨੁਸਾਰ ਹੌਲੀ ਹੌਲੀ ਬਦਲਦੇ ਰਹਿੰਦੇ ਹਨ ? ਉਹਨਾਂ ਨੂੰ ਇਹ ਸਭ ਪਤਾ ਹੈ । ਉਹਨਾਂ ਵਿੱਚ ਵੀ ਇਹ ਚਰਚਾ ਚੱਲ ਰਹੀ ਹੈ ਕਿ ਕੈਲੰਡਰ ਮੌਸਮੀ ਸਾਲ ਦੀ ਲੰਬਾਈ ‘ ਤੇ ਅਧਾਰਿਤ ਹੋਣਾ ਚਾਹੀਦਾ ਹੈ । ਕਈ ਪੰਚਾਂਗ ਕਰਤਾ ਤਾਂ ਬਿਕਰਮੀ ਸੰਗਰਾਂਦਾਂ ਨਾਲ ਸਾਇਨ ਸੰਗਰਾਂਦਾ ( ਮੌਸਮੀ ਮਹੀਨਿਆਂ ਦਾ ਪਹਿਲਾ ਦਿਨ ) ਵੀ ਆਪਣੀ ਪੰਚਾਂਗ ਵਿੱਚ ਦੇਣ ਲੱਗ ਪਏ ਹਨ । ਇਹਨਾਂ ਸੰਗਰਾਂਦਾਂ ਦਾ ਰਾਸ਼ੀਆਂ ਨਾਲ ਕੋਈ ਸਬੰਧ ਨਹੀਂ । ( ਬਾਕੀ ਸਫਾ 48 ' ਤੇ )
Published 1996-2001
Language Punjabi
Pages 4
Copies 1
Tags Nanakshahi Calendar Mool Nanakshahi Calendar Guru Nanak Birth The Chardi kala Indo Canadian Times
Collection Community Texts
Read 2 times

Customer Reviews

There is no reviews yet