Pracheen Biran Bare - ਪ੍ਰਾਚੀਨ ਬੀੜਾਂ ਬਾਰੇ - ਭੁੱਲਾਂ ਦੀ ਸੋਧਨ

Creator Bhai Jodh Singh MA
First Sentence M H ੧ ੴ ਸਤਿਗੁਰਪ੍ਰਸਾਦਿ ॥ GI ਪੰਜਾ ਮੁੱਖ ਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ‘ਪ੍ਰਾਚੀਨ ਬੀੜਾਂ’ ਨਾਮੀ ਪੁਸਤਕ, ਕ੍ਰਿਤ ਜੀ. ਬੀ. ਸਿੰਘ ਸਾਹਿਬ, ੧੯੪੪ ਵਿਚ ਪ੍ਰਕਾਸ਼ਤ ਹੋਈ। ਇਸ ਪੁਸਤਕ ਦੇ ਚਾਰ ਭਾਗ ਹਨ । ਕਰਤਾ ਨੇ ਪੁਸਤਕ ਦੇ ਅਰੰਭ ਵਿੱਚ ਦੱਸਿਆ ਹੈ ਕਿ ਹੁਣ ਤਕ ਕੁਝ ਨਹੀਂ ਤਾਂ ਪੌਣੇ ਦੋ ਸੌ ਪੁਰਾਤਨ ਹੱਥ ਲਿਖੇ ‘ਗੁਰੂ’ ਗ੍ਰੰਥ ਸਾਹਿਬ ਮੈਂ ਏਸੇ ਖਿਆਲ ਨਾਲ ਦੇਖੇ ਹੋਣਗੇ। ਪਰ ਇਸ ਪੁਸਤਕ ਦੇ ਦੂਜੇ ਭਾਗ ਵਿੱਚ ਕਰਤਾ ਨੇ ਕੋਈ ਚਾਲੀ ਕੁ ਉੱਘੀਆਂ ਬੀੜਾਂ ਸੰਬੰਧੀ ਆਪਣੇ ਨੋਟ ਦਰਜ ਕੀਤੇ ਹਨ ਜੋ ਉਸ ਨੇ ਉਨ੍ਹਾਂ ਬੀੜਾਂ ਦੇ ਦਰਸ਼ਨ ਕਰਨ ਸਮੇਂ ਲਏ। ਇਸ ਭਾਗ ਵਿਚ ਤਿੰਨ ਅਧ੍ਯਾਇ ਉਨ੍ਹਾਂ ਸ੍ਰੀ ਕਰਤਾਰਪੁਰ ਵਾਲੀ ਆਦਿ ਬੀੜ ਬਾਬਤ ਲਿਖੇ ਹਨ, ਜਿਸ ਦਾ ਉਨਾਂ ਨੇ ਕਦੀ ਦਰਸ਼ਨ ਨਹੀਂ ਕੀਤਾ ਤੇ ਜਿਨ੍ਹਾਂ ਅਧ੍ਯਾਵਾਂ ਵਿੱਚ ਉਨ੍ਹਾਂਨੇ ਬਹੁਤਸਾਰੇ ਗਲਤ ਅੰਦਾਜ਼ੇ ਲਾਏ ਅਤੇ ਕਈ ਦਿਲ ਦੁਖਾਵੇਂ ਸ਼ਬਦ ਵਰਤੇ ਹਨ।ਜੇ ਕਦੀ ਜੀ. ਬੀ. ਸਿੰਘ ਹੋਰੀਂ ਜੋ ਨੋਟ ਉਨ੍ਹਾਂ ਬੀੜਾਂ ਦੇ ਦਰਸ਼ਨ ਕਰਕੇ ਲੀਤੇ ਸਨ, ਉਹ ਹੀ ਪ੍ਰਕਾਸ਼ਤ ਕਰ ਦਿੰਦੇ ਤੇ ਜਿਸ ਬੀੜ ਦਾ ਉਨ੍ਹਾਂ ਦਰਸ਼ਨ ਨਹੀਂ ਸੀ ਕੀਤਾ ਉਸ ਬਾਬਤ ਅੰਦਾਜ਼ੇ ਨਾਂ ਲਾਂਦੇ ਤੇ ਹੋਰ ਖਹੁਰੀਆਂ ਗੱਲਾਂ ਜੋ ਉਨ੍ਹਾਂ ਪਹਿਲੇ ਭਾਗ ਵਿੱਚ ਲਿਖੀਆਂ ਹਨ ਨਾ ਲਿਖਦੇ ਤਾਂ ਉਨ੍ਹਾਂ ਦੀ ਇਹ ਪੁਸਤਕ ਸ਼ਾਇਦ ਕਿਸੇ ਹੱਦ ਤਕ ਸਿੱਖਾਂ ਲਈ ਲਾਭਦਾਇਕ ਸਾਬਤ ਹੋ ਸਕਦੀ । ਕਿਉਂ ਜੁ ਉਨ੍ਹਾਂ ਨੂੰ ਕਈ ਪੁਰਾਤਨ ਬੀੜਾਂ ਦੀ ਅੰਦਰਲੀ ਲਿਖਤ ਤੋਂ ਵਾਕਫ਼ੀ ਹੋਜਾਂਦੀ। ਪਰ ਕਰਤਾ ਨੇ ਆਪਣੀ ਖੋਜ ਦੇ ਅਹੰਕਾਰ ਵਿੱਚ ਨਾ ਕੇਵਲ ਕੌੜੇ - ੧ - ਥ -
Published 1987
Language Punjabi
Pages 136
Copies 1
Tags Gurbani Guru Granth Sahib Biran
Collection Community Texts
Read 0 times

Customer Reviews

There is no reviews yet