Sacha Guru
| Creator | Unknown |
| Description | Sacha Guru Tract |
| First Sentence | ( 3 ) (ਨੇਕ ਆਪ ਨੂੰ 'ਨੀਚ ਕਰੰਮਾ ਕਹ ਕੇ ਗੁਰੂ ਨਹੀਂ ਹੋ ਸਕਦੇ ਤਦ ਈਸਾ ਜੋ ਆਪਣੇ ਆਪ ਨਹੀਂ ਜਾਣਦਾ ਕਿਥੋਂ ਗੁਰੂ ਹੋ ਸਕਦਾ ਹੈ। ਫੇਰ ਆਪਣੇ ਆਪ ਨੂੰ ਈਸਾ ਸਦਾ ਮਨੁਖ ਦਾ ਪੁਤ੍ਰ ਸਦਦਾ ਰਿਹਾ ਹੈ, ਅਰ ਕਰਾਨੀ ਆਖਦੇ ਹਨ ਕਿ ਉਹ ਮਨੁਖ ਦਾ ਪੁਤ੍ ਨਹੀਂ ਰਬ ਦਾ ਪੁਤ੍ਰ ਹੈ ਇਸ ਵਿਚ ਕੀ ਭਤ ਹੈ? ੩-ਇਕ ਵੇਰੀ ਭੁਖ ਲਗੀ ਹੋਈ ਤੇ ਇਕ ਹੰਜੀਰ ਦੇ ਬੂਟੇ ਪਾਸ ਜਾਕੇ ਈਸਾ ਨੇ ਫਲ ਛੂੰ- ਢਿਆ, ਪਰ ਓਦੋਂ ਫਲ ਦੀ ਬਹਾਰ ਨ ਸੀ ਭਲਾ ਜੜ੍ਹ ਬ੍ਰਿਛ, ਉਹ ਈਸਾ ਦੇ ਹੁਕਮ ਨੂੰ ਕਿਕੁਰ ਸਮਝ! ਈਸਾ ਨੇ ਸਾਪ ਦਿਤਾ ਕਿ ਤੂੰ ਸੜ ਜਾਹ। ਕੀ ਐਸਾ ਕੋਧੀ ਪੁਰਖ ਮਨੁਖਾਂ ਨੂੰ ਦੇਵਤੇ ਬਣਾ ਸਕਦਾ ਹੈ ਕੀ ਓਹ ਸਚਾ ਗੁਰੂ ਹੋ ਸਕਦਾ ਹੈ? ਕੀ ਜੋ ਪੁਰਖ ਬਿਛ ਪੁਰ ਕ੍ਰੋਧਵਾਨ ਹੋਇਆ ਉਸ ਵੇਲੇ ਕਿ ਜਦ ਮੌਸਮ ਬੀ ਫਲ ਦਾ ਨਹੀਂ ਸੀ, ਉਹ ਐਸਾ ਕ੍ਰੋਧ ਦੇ ਅਧੀਨ ਹੋਇਆ ਜੋ ਦੁਸਿ रय ਆਂ ਦੇ ਪਾਪਾਂ ਦੀ ਮੈਲ ਨੂੰ ਕਿਸੇ ਤਰਾਂ ਦੂਰ ਨਹੀਂ ਕਰ ਸਕਦਾ । ਭਲਾ ਜੇ ਕਹੋ ਉਸਨੇ ਕਰਾਮਾਤ ਨਾਲ ਬੂਟਾ ਸਾੜ ਦਿਤਾ।ਜੇ ਇੰਨੀ ਕਰਾਮਾਤ ਰਖਦਾ ਸੀ ਤਦ ਬੇ ਬਹਾਰੇ ਫਲ ਕਿਉਂ ਨਾ |
| Published | Unknown |
| Language | Punjabi |
| Width x Height | 3639 x 5831 |
| Pages | 8 |
| Copies | 1 |
| Collection | Community Texts |
| Read | 10 times |