ਗੁਰ ਇਤਿਹਾਸ - Gur Itehaas

Description ਗੁਰ ਇਤਿਹਾਸ - Gur Itehaas
First Sentence ਬੇਨਤੀ ਗੁਰੂ ਪਿਆਰੀਆਂ ਸੰਗਤਾਂ ਇਹ ਸੁਣਕੇ ਪ੍ਰਸੰਨ ਹੋਣਗੀਆਂ ਕੇ ਗੁਰਦੁਵਾਰਾ ਸ਼ੀਸ਼ ਮਹਲ, ਸ੍ਰੀ ਕੀਰਤਪੁਰ ਸਾਹਿਬ (ਜਨਮ ਅਸਥਾਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ) ਦੀ ਨਵੀਂ ਉਸਾਰੀ ਦੀ ਸੇਵਾ ਸਤਿਗੁਰਾਂ ਦੇ ਨਿਰਮਾਣ ਸੇਵਕ ਸੇਵਾ ਦੇ ਪੁੰਜ, ਸ੍ਰੀ ਮਾਨ ਸੰਤ ਸੇਵਾ ਸਿੰਘ ਹੋਰਾਂ ਨੇ ਆਰੰਭ ਕਰ ਦਿਤੀ ਹੈ। ਪਿਛਲੇ ਸਾਲ ਸ੍ਰੀਮਾਨ ਸੰਤ ਸੇਵਾ ਸਿੰਘ ਜੀ ਨੇ ਗੁ: ਬੰਗਲਾ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਇਹ ਮਨ ਵਿੱਚ ਵਿਚਾਰ ਫੁਰੀ ਕਿ ਇਹ ਪਵਿਤ੍ਰ ਅਸਥਾਨ ਜਿਥੇ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਨੇ ਕੁਝ ਦਿਨ ਨਿਵਾਸ ਕਰਕੇ ਜਗਤ ਦੇ ਜੀਵਾਂ ਦੇ ਦੁਖਾਂ ਦਾ ਨਾਸ਼ ਕੀਤਾ ਸੀ, ਇਹ ਵੇਖਕੇ ਬੜੀ ਪ੍ਰਸੰਨਤਾ ਹੋਈ ਕਿ ਇਥੇ ਕੈਸਾ ਸੁੰਦਰ ਆਲੀਂ- ਸ਼ਾਨ ਗੁਰਦਵਾਰਾ ਸਾਹਿਬ ਸ਼ੋਭ ਰਿਹਾ ਹੈ। ਜਿਸ ਪਵਿਤ੍ਰ ਧਰਤੀ ਤੇ ਸਾਡੇ ਅਠਵੇਂ ਪਾਤਸ਼ਾਹ ਤੇ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ ਉਹ ਯਾਦਗਾਰ ਅਜ ਕਲ ਦੋ ਪੁਰਾਤਨ ਛੋਟੇ ਕਮਰਿਆਂ ਵਿੱਚ ਵਿਦਮਾਨ ਹੈ, ਉਥੇ ਭੀ ਸਤਿਗੁਰੂ ਸਚੇ ਪਾਤਸ਼ਾਹ ਜੀ ਦੀ ਸ਼ਾਨ ਅਨੁਸਾਰ ਸੁੰਦ੍ਰ ਆਲੀਸ਼ਾਨ ਸ਼ੀਸ਼ ਮਹਲ ਤਿਆਰ ਹੋਣਾ ਚਾਹੀਦਾ ਹੈ। ਇਹ ਫੁਰਨਾ ਮਨ ਵਿਚ ਧਾਰਕੇ ਆਪਨੇ ਸਤਿਗੁਰਾਂ ਦੇ ਚਰਨਾਂ ਵਿੱਚ ਗੁ: ਬੰਗਲਾ ਸਾਹਿਬ ਵਿਖੇ ਅਰਦਾਸਾ ਸੋਧ ਦਿਤਾ। ਪਿਛਲੇ ਸਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਸੁਭਾਗ ਗੁਰਪੁਰਬ ਵਾਲੇ ਦਿਨ ਦਿਲੀ ਤੇ ਹੋਰ ਇਲਾਕੇ ਦੀਆਂ ਗੁਰੂ ਸੰਗਤਾਂ ਦੀ ਮੌਜੂਦਗੀ ਵਿੱਚ ਪੰਜਾਂ ਪਿਆਰਿਆਂ ਦੀ www.sikhnationalarchives.com
Published 1970
Language Punjabi
Pages 56
Copies 1
Tags Sikh History
Collection Community Texts
Read 0 times

Customer Reviews

There is no reviews yet