Atam Science April 1960
| Creator | Bir, Raghbir Singh |
| First Sentence | ਆਤਮ-ਸਾਇੰਸ ਲਹਿਰ ਦਾ ਆਦਰਸ਼ ੧. ਆਸਤਕਤਾ ਦਾ ਪ੍ਚਾਰ | ੨. ਧਰਮ (Religion) ਦਾ ਉਚਾ ਤੇ ਸੁਚਾ ਪਹਿਲੂ ਪੇਸ਼ ਕਰਨਾ। ੩. ਧਰਮ (Religion ) ਸਬੰਧੀ ਗਲਤ ਫਹਿਮੀਆਂ ਦੂਰ ਕਰਨੀਆਂ। ੪. ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਵਿਤਰ ਉਪਦੇਸ਼ਾਂ ਦਾ ਪਰਚਾਰ ਕਰਨਾ। ੫. ਸਿਮਰਨ ਅਭਿਆਸ ਸਬੰਧੀ ਲੋਕਾਂ ਦੇ ਭੁਲੇਖੇ ਦੂਰ ਕਰਨੇ ਤੇ ਉਤਸ਼ਾਹ ਵਧਾਣਾ | ੬. ਧਰਮ (Religion) ਨੂੰ ਉਸ ਤੰਗ ਦਾਇਰੇ ਵਿਚੋਂ ਕਢਣਾ ਜਿਸ ਵਿਚ ਅਨਜਾਣ ਆਸਤਕ ਨੇ ਇਸ ਨੂੰ ਕੈਦ ਕਰੀ ਰਖਿਆ ਹੈ । ੭. ਧਰਮ (Religion) ਨੂੰ ਚਾਲਾਕ ਨਾਸਤਕ ਦੇ ਹਮਲਿਆਂ ਤੋਂ ਬਚਾਣਾ। ੮. ਸ਼ਰਾ (ਕਰਮ ਕਾਂਡ) ਦਾ ਜਿਤਨਾ ਕੁ ਸਬੰਧ ਆਤਮਕ ਉਨਤੀ ਵਾਸਤੇ ਜ਼ਰੂਰੀ ਹੈ, ਉਤਨੇ ਉਤੇ ਹੀ ਜ਼ੋਰ ਦੇਕੇ ਇਸ ਨੂੰ ਨੁਕਤਾਚੀਨਾਂ ਦੇ ਹਮਲਿਆਂ ਤੋਂ ਬਚਾਉਂਣਾ। ੯. ਆਤਮ ਵਿਦਿਆ ਦੀ ਰੌਸ਼ਨੀ ਵਿਚ ਇਨਸਾਨ ਦੀਆਂ ਸ਼ਖਸੀ, ਭਾਈਚਾਰਕ, ਮੁਲਕੀ ਤੇ ਕੌਮਾਂਤਰੀ ਮੁਸ਼ਕਲਾਂ ਦਾ ਹਲ ਪੇਸ਼ ਕਰਨਾ । ੧੦. ਸਚੇ ਧਰਮ (True Religion) ਦੀ ਇਨਸਾਨੀ ਜ਼ਿੰਦਗੀ ਨੂੰ ਕਾਮਯਾਬ ਅਤੇ ਸੁਖੀ ਬਨਾਉਂਣ ਵਿਚ ਸਹਾਇਤਾ ਵਰਣਨ ਕਰਨੀ। ੧੧. ਆਤਮਕ ਅਸੂਲਾਂ ਦੀ ਵਰਤੋਂ ਨਾਲ ਸਰੀਰਕ ਤੰਦੁਰਸਤੀ ਕਾਇਮ ਰਖਣ ਅਤੇ ਬਿਮਾਰੀਆਂ ਨੂੰ ਆਤਮਕ ਇਲਾਜ ਨਾਲ ਰਾਜ਼ੀ ਕਰਨ ਦੇ ਤੀਕਿਆਂ ਦਾ ਪਰਚਾਰ । ੧੨. ਪਰਮ ਸੁਖ (Supreme Bliss) ਸਬੰਧੀ ਜਿਸ ਨੂੰ ਹਰ ਇਕ ਆਦਮੀ ਜਾਣਦਾ ਨਾ ਜਾਣਦਾ ਢੂੰਡ ਰਿਹਾ ਹੈ, ਧਰਮ (Religion) ਦੀ ਸਹਾਇਤਾ ਅਤੇ ਜ਼ਰੂਰਤ ਵਰਣਨ ਕਰਨੀ। SIKH NATIONAL, CANADA ਆਤਮ-ਸਾਇੰਸ' ਲਹਿਰ ਦੇ ਜੀਵਨ ਸਰਪਰਸਤ ਬਣਨਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਅਲੋਪ ਹੋ ਰਹੀ ਤਾਲੀਮ ਨੂੰ ਮੁੜ ਸੁਰਜੀਤ ਕਰਨਾ ਹੈ । ਇਸ ਲਹਿਰ ਦਾ ਪਰਚਾਰ ‘ਆਤਮ-ਸਾਇੰਸ ਮਾਹਵਾਰੀ ਰਸਾਲੇ ਦਵਾਰਾ ਸ: ਰਘਬੀਰ ਸਿੰਘ ‘ਬੀਰ’ ਦੀ ਐਡੀਟਰੀ ਹੇਠ ਕਲਕਤੇ ਤੋਂ ਕੀਤਾ ਜਾ ਰਿਹਾ ਹੈ । ਮੈਨੇਜਰ—‘ਆਤਮ-ਸਾਇੰਸ' 5.3 ਅਰਜ |
| Published | April 1960 |
| Language | Punjabi |
| Pages | 62 |
| Copies | 1 |
| Tags | Gurbani Sikh History Sikhi |
| Collection | Community Texts |
| Read | 0 times |