ਇਕ ਦੂ ਇਕਿ ਚੜੰਦੀਆ - Ik Du Ik Charandia

Creator Piare Jeeo Trust
First Sentence ਦੋ ਸ਼ਬਦ ਭਾ . ਸਾ . ਭਾਈ ਰਣਧੀਰ ਬੇਬੇ ਕਰਤਾਰ ਕੌਰ ਜੀ ਭਾਈ ਜੋਗਿੰਦਰ ਸਿੰਘ ਬਾਬਾ ਸੁਰਜਨ ਸਿੰਘ ਜੀ ਬਾਊ ਮਲ ਸਿੰਘ ਜੀ ਕਰਨਲ ਪਿਆਰਾ ਸਿੰਘ ਮਹੰਤ ਸੁੰਦਰ ਸਿੰਘ ਜੀ ਪਡਿੰਤ ਕਰਤਾਰ ਸਿੰਘ ਸੂਬੇਦਾਰ ਹਰਬਚਨ ਸਿੰਘ ਭਾਈ ਅਤਰ ਸਿੰਘ ਜੀ ਗਿਆਨੀ ਦਲੀਪ ਸਿੰਘ ਗਿਆਨੀ ਨਾਹਰ ਸਿੰਘ ਮਾਸਟਰ ਜੋਗਿੰਦਰ ਸਿੰਘ ਬਾਬਾ ਪ੍ਰੀਤਮ ਸਿੰਘ ਜੀ ਬੀਬੀ ਨੰਦ ਕੌਰ ਜੀ ਭਾਈ ਆਤਮਾ ਸਿੰਘ ਜੀ ਭਾਈ ਦਰਸ਼ਨ ਸਿੰਘ ਜੀ ਡਾਕਟਰ ਸੁਰਿੰਦਰ ਸਿੰਘ ਭਾਈ ਸੂਰਤ ਸਿੰਘ ਜੀ ਪੁਸਤਕਾਂ ਦੀ ਸੂਚੀ ਸਿੰਘ ਜੀ ਜੀ ਜੀ ਜੀ ਜੀ ਜੀ ਜੀ ਸੂਚੀ ਜੀ ਜੀ ਪੱਤਰ ੧ ੨੦ ੩੦ ੩੪ ੪੮ 20 2 ဠ to ੮੬ to ੯੪ ੧੨੨ ੧੩੨ ੧੪੮ ੧੫੪ ੧੫੮ ੧੮੦ ੧੯੦ २०२ २१३ਗੁਰੂ ਰੂਪ ਖਾਲਸਾ ਜੀਓ, ਦੋ ਸ਼ਬਦ ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤੇ॥ ਗੁਰੂ ਨੇਤ ਅਨੁਸਾਰ ਸਮੇਂ-ਸਮੇਂ ਉੱਤੇ ਗੁਰੂ ਕੇ ਲਾਲ, ਨਾਮ ਬਾਣੀ ਦੇ ਰਸੀਏ, ਗੁਰਮੁਖ ਪਿਆਰੇ ਮਨੁੱਖੀ ਜਾਮੇ ਵਿਚ ਪਰਗਟ ਹੁੰਦੇ ਰਹੇ ਹਨ, ਜਿਨ੍ਹਾਂ ਨੇ “ਆਪਿਜਪਹੁਅਵਰਾਨਾਮੁਜਪਾਵਹੁ" ਗੁਰਵਾਕ ਅਨੁਸਾਰ ਆਪ ਗੁਰਸਿਖੀ ਕਮਾਈ ਅਤੇ ਹੋਰ ਅਨੇਕਾਂ ਦੀਵਿਆ ਨੂੰ ਗੁਰਸਿਖੀ ਕਮਾਉਣ ਦੀ ਜਾਗ ਲਗਾ ਗਏ। ਤਿੰਨ੍ਹਾਂ ਗੁਰਸਿਖਾਂ ਦੇ ਜੀਵਨਾਂ ਨੂੰ ਇਕਤਰ ਕਰਕੇ ਆਪ ਜੀ ਦੇ ਸਨਮੁਖ ਪੇਸ਼ ਕਰਨ ਦਾ ਇਕ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ ਜੀ। ਇਨ੍ਹਾਂ ਗੁਰਮੁਖ ਪਿਆਰਿਆਂ ਨੇ ਹੋਰ ਕਾਰਾਂ ਛਡ ਕੇ ਕੇਵਲ ਇਕ ਸਚੀ ਕਾਰ, ਪਰਮਾਰਥ ਦੀ ਕਾਰ ਵਿਚ ਸਾਰਾ ਜੀਵਨ ਬਿਤਾਇਆ। ਉਹ ਆਪਣੀ ਸੋਹਣੀ ਨਿਬਾਹ ਗਏ, ਪਰ ਪਿਛੇ ਆਪਣੀਆਂ ਯਾਦਾਂ ਛਡ ਗਏ, ਜਿਨ੍ਹਾਂ ਨੂੰ ਯਾਦ ਕਰਕੇ ਹੀ ਉਨ੍ਹਾਂ ਦੀ ਯਾਦ ਵਿਚ “ਇਕ ਦੂ ਇਕਿ ਚੜੰਦੀਆ’ ਪੁਸਤਕ ਪ੍ਰਕਾਸ਼ਤ ਕਰ ਰਹੇ ਹਾਂ। ਤਾਕਿ ਏਹ ਯਾਦਾਂ ਸਦਾ ਕਾਇਮ ਦਾਇਮ ਰਹਿਣ। ਆਸ ਹੈ ਗੁਰਮੁਖ ਜਨ ਇਸ ਨੂੰ ਪੜ੍ਹ ਕੇ ਲਾਭ ਉਠਾਉਣਗੇ। ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤੇ॥ ਪੰਥ ਗੁਰੂ ਦਾ ਦਾਸ : ਜਸਵੰਤ ਸਿੰਘ (ਟੋਰਾਂਟੋ)
Published 2020
Language Punjabi
Pages 236
Copies 1
Tags Gurshikh Stories
Collection Community Texts
Read 0 times

Customer Reviews

There is no reviews yet