ਸਰਕਾਰ ਖਾਲਸਾ - Sarkar Khalsa

Creator Bhai Kartar Singh Ji Giani Klaswalie
Description Digitized and shared by an Anonymous Sevadar. We wish to express our deepest appreciation for the outstanding contributions made by an anonymous individual in our community. Their tireless efforts have had a significant positive impact on our shared spaces, demonstrating a remarkable commitment to the well-being of our residents. While the identity of this remarkable benefactor remains undisclosed, their actions serve as an inspiration to us all. Such selfless dedication to community service sets an example that encourages unity and compassion among us. To this anonymous hero, we offer our collective gratitude and admiration. Your actions have illuminated the path towards a stronger and more vibrant community for all of us.
First Sentence ਦੋਹਿਰਾ ਦੋਹਿਰਾ ਦੋਹਿਰਾ ਦੋਹਿਰਾ ਦੋਹਿਰਾ ਦੀਨਾ ਬਖਸ਼ੀਂ ਤੇਰੀ ਮੋਤੀ ਮੇਰੇ ੧ ਓ ਵਾਹਿਗੁਰੂ ਜੀ ਕੀ ਫਤਹਿ ॥ ॥ ਸਰਕਾਰ ਖਾਲਸਾ ***** - ਪੂਰਨ ਪਰਮ ਪ੍ਰਮਾਤਮਾ , ਪੂਰ ਰਹਾ ਸਭ ਦੇਸ ਚੂਰਨ ਕਰ ਸਭ ਵਿਘਨ ਜੋ , ਸਗਲੇ ਕਾਟ ਕਲੇਸ ॥ -- ਵਾਹਿਗੁਰੂ ਗੁਰ ਮੰਤਰ ਜੋ , ਮੰਗਲ ਹੇਤ ਵਿਚਾਰ । ਸੰਗਲ ਟੂਏਂ ਜਦੋਂ ਕੇ ਭਵਜਲ ਉਤਰੋਂ ਪਾਰ ॥ — ਗੁਰ ਨਾਨਕ ਬੀਂ ਆਤਿ ਲੈ , ਦਸਮ ਗੁਰੂ ਪ੍ਰਤ ਪ੍ਰਿਥਮ ਨਿਹੋਰੌਂ ਸਭਨ ਕੋ , ਗੁਰ ਸਿੱਖ ਸੇਵਕ ਸੰਤ ॥ — ਕਿਰਪਾ ਕਰਕੇ ਦਾਸ ਪਰ , ਦਿਹੋ ਇਹੈ ਵਰ ਦਾਨ ਹੋਏ ਨਿਰਵਿਘਨ ਸਮਾਪਤੀ , ਹੈ ਇਹ ਕਾਜ ਮਹਾਨ ॥ - ਗ੍ਰੰਥ ਸੰਪੂਰਨ ਝੱਬਦੇ ਹੋਵੈ ਹੋਵੈ ਸੁੰਦਰ ਢੰਗ । ਸ਼ੁਰੂ ਕਰੋਂ ਕਰਤਾਰ ਸਿੰਘ , ਹਿਰਦੇ ਧਾਰ ਉਮੰਗ ॥ ਸ੍ਰੀ ਅਕਾਲ ਪੁਰਖ ਅੱਗੇ ਬੇਨਤੀ ਨਾਥ ਤੂੰ ਮਿਹਰ ਦੀ ਨਜ਼ਰ ਕਰੀਂ ਮੇਰੀ ਕਵਿਤਾ ਪੁਰ - ਤਾਸੀਰ ਹੋਵੇ ਬਰਕਤਾਂ ਆਪਣੇ ਦਰ ਵਿਚੋਂ 9 ਸੋਹਣੀ ਕਵਿਤਾ , ਮੇਰੀ ਜਾਗੀਰ ਹੋਵੇ ਮਿਹਰ ਕਰ ਅੱਗੇ ਭੀ ਨਹੀਂ ਘੱਟਾ , ਤੇਰੀ ਬਖਸ਼ਸ਼ ਹੋਰ ਕਬੀਰ ਹੋਵੇ ਬਖਸ਼ ਅਨਮੁੱਲੜੇ ਹੋਰ ਮੈਨੂੰ , ਮੇਰੀ ਸ਼ਾਇਰੀ ਬੇਨਜ਼ੀਰ ਹੋਵੇ ਸ਼ਿਹਰ ਮਨਜ਼ੂਰ ਜਹਾਨ ਹੋਵਨ ਹਰਫ਼ ਹਰਫ ਹੀ ਅਸਰ ਪਜ਼ੀਰ ਹੋਵੇ
Published unknown
Language Punjabi
Pages 404
Copies 1
Tags Sikh History Khalsa Government
Collection Community Texts
Read 0 times

Customer Reviews

There is no reviews yet